ਹੇਅਰ ਚੇਨ ਅਸੈੱਸਰੀ ਨਾਲ ਦਿਓ ਆਪਣੇ ਵਾਲਾਂ ਨੂੰ ਖੂਬਸੂਰਤ ਲੁੱਕ

05/21/2020 4:16:38 PM

ਜਲੰਧਰ— ਪਾਰਟੀ, ਫੰਕਸ਼ਨ ਜਾਂ ਕਿਸੇ ਸਪੈਸ਼ਲ ਇਵੈਂਟ 'ਚ ਜਾਣਾ ਹੋਵੇ ਤਾਂ ਲੜਕੀਆਂ ਖਾਸ ਤਰੀਕੇ ਨਾਲ ਤਿਆਰ ਹੁੰਦੀਆਂ ਹਨ। ਵਧੀਆ ਡਰੈੱਸ ਦੇ ਨਾਲ ਜੇਕਰ ਹੇਅਰ ਸਟਾਈਲ 'ਤੇ ਵੀ ਧਿਆਨ ਦਿੱਤਾ ਜਾਵੇ ਤਾਂ ਇਹ ਤੁਹਾਨੂੰ ਪਰਫੈਕਟ ਲੁੱਕ ਦਿੰਦੀ ਹੈ। ਸਿੰਪਲ ਹੇਅਰ ਸਟਾਈਲ ਜਾਂ ਫਿਰ ਬਨ ਨਾਲ ਹੇਅਰ ਐਕਸੈਸਰੀਜ ਲਗਾਉਣ ਨਾਲ ਵੀ ਸਪੈਸ਼ਲ ਲੁੱਕ ਮਿਲਦੀ ਹੈ। ਉਂਝ ਤਾਂ ਉਸ 'ਚ ਮਾਂਗ ਦਾ ਟਿੱਕਾ, ਮੱਥਾ ਪੱਟੀ ਆਦਿ 'ਚ ਬਹੁਤ ਸਾਰੇ ਡਿਜ਼ਾਇਨ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਇਹ ਰਵਾਇਤੀ ਆਊਟਫਿੱਟ ਨਾਲ ਜ਼ਿਆਦਾ ਸੂਟ ਕਰਦੇ ਹਨ।
PunjabKesari
ਤੁਸੀਂ ਜੇਕਰ ਵੈਸਟਰਨ ਡਰੈੱਸ ਨਾਲ ਹੇਅਰ ਐਕਸੈਸਰੀਜ ਲਗਾਉਣਾ ਚਾਹੁੰਦੇ ਹੋ ਤਾਂ ਅਜ-ਕੱਲ੍ਹ ਮਾਂਗ ਟਿੱਕਾ ਦੀ ਥਾਂ ਹੇਅਰ ਚੇਨ ਵੀ ਖੂਬ ਟਰੈਂਡ 'ਚ ਚਲ ਰਹੀ ਹੈ। ਤੁਸੀਂ ਖੁੱਲ੍ਹੇ ਵਾਲਾਂ ਨਾਲ ਉਸ ਨੂੰ ਲਗਾ ਸਕਦੇ ਹੋ। ਇਸ ਨੂੰ ਵੱਖਰੇ-ਵੱਖਰੇ ਤਰੀਕਿਆ ਨਾਲ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲਗਾ ਸਕਦੇ ਹੋ।
PunjabKesari

PunjabKesari

PunjabKesari

PunjabKesari

PunjabKesari


manju bala

Content Editor

Related News