ਇਸ ਕੋਕੋ ਮਾਸਕ ਨਾਲ ਸਕਿਨ ''ਚ ਆਵੇਗਾ ਕੁਦਰਤੀ ਨਿਖਾਰ

09/20/2019 3:34:42 PM

ਹਮੇਸ਼ਾ ਦਿਨ ਭਰ ਏਅਰ ਕੰਡੀਸ਼ਨਰ 'ਚ ਰਹਿਣ ਦੇ ਬਾਅਦ ਵੀ ਸਕਿਨ 'ਚ ਟੈਨਿੰਗ ਆ ਜਾਂਦੀ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਅੱਜ ਕੱਲ ਦਾ ਵਾਤਾਵਰਣ ਬਹੁਤ ਹੀ ਪ੍ਰਦੂਸ਼ਿਤ ਹੈ। ਇਸ ਦਾ ਬੁਰਾ ਅਸਰ ਚਿਹਰੇ 'ਤੇ ਹੋ ਰਿਹਾ ਹੈ। ਦਾਗ ਧੱਬੇ, ਐਕਨੇ ਅਤੇ ਕਿੱਲ ਚਿਹਰੇ ਨੂੰ ਹੋਰ ਗੰਦਾ ਕਰਦੀ ਜਾ ਰਹੇ ਹਨ। ਸਕਿਨ 'ਤੇ ਜਿੱਦੀ ਦਾਗ ਵੀ ਚਿਹਰੇ ਨੂੰ ਬੁਰਾ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਲੜਕੀਆਂ ਨਾ ਜਾਣੇ ਕਿੰਨੇ ਮਹਿੰਗੇ ਪ੍ਰੋਡੈਕਟਸ ਆਪਣੇ ਚਿਹਰੇ 'ਤੇ ਅਪਲਾਈ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਪਰ ਲੜਕੀਆਂ ਘਰ 'ਚ ਪਈਆਂ ਚੀਜ਼ਾਂ ਦੇ ਬਾਰੇ 'ਚ ਸੋਚਦੀਆਂ ਹੀ ਨਹੀਂ ਹਨ, ਉਨ੍ਹਾਂ ਨਾਲ ਵੀ ਤੁਸੀਂ ਆਪਣੀ ਸਕਿਨ ਦੇ ਗਏ ਹੋਏ ਗਲੋਅ ਨੂੰ ਵਾਪਸ ਲਿਆ ਸਕਦੀ ਹੋ। ਚੱਲੋ ਤੁਹਾਨੂੰ ਅਜਿਹੇ ਹੀ ਇਕ ਫੇਸ ਮਾਸਕ ਦੇ ਬਾਰੇ ਦੱਸਦੇ ਹਾਂ ਜੋ ਤੁਹਾਡੇ ਗਲੋਅ ਨੂੰ ਵਾਪਸ ਲੈ ਆਵੇਗਾ।

PunjabKesari
ਸਮੱਗਰੀ
—ਕੋਕੋ ਪਾਊਡਰ
—ਸ਼ਹਿਦ
—ਬੇਸਨ
—ਦੁੱਧ

PunjabKesari
ਬਣਾਉਣ ਦੀ ਤਰੀਕਾ
—ਕੋਕੋ ਪਾਊਡਰ ਅਤੇ ਬੇਸਨ ਨੂੰ ਮਿਕਸ ਕਰੋ।
—ਇਸ 'ਚ ਕੋਕੋ ਪਾਊਡਰ ਮਿਲਾਓ।
—ਹੁਣ ਇਸ 'ਚ ਦੁੱਧ ਪਾਓ।
—ਚੰਗੀ ਤਰ੍ਹਾਂ ਨਾਲ ਮਿਕਸ ਕਰਨ ਦੇ ਬਾਅਦ ਇਸ ਨੂੰ ਆਪਣੇ ਚਿਹਰੇ 'ਤੇ ਅਪਲਾਈ ਕਰੋ।
—15-20 ਸੁੱਕਣ ਦੇ ਬਾਅਦ ਇਸ ਨੂੰ ਸੁੱਕਣ ਦਿਓ।
—ਫਿਰ ਚੰਗੀ ਤਰ੍ਹਾਂ ਨਾਲ ਤੌਲੀਏ ਨਾਲ ਸਾਫ ਕਰੋ।
—ਫਿਰ ਤੁਸੀਂ ਸਟੀਮ ਵੀ ਲੈ ਸਕਦੀ ਹੋ।

PunjabKesari

 


Aarti dhillon

Content Editor

Related News