ਗਰਭ ਦਾ ਪਤਾ ਲਗਾਉਣ ਲਈ ਅਪਨਾਓ ਘਰੇਲੂ ਨੁਸਖੇ

Thursday, Jan 26, 2017 - 12:01 PM (IST)

 ਗਰਭ ਦਾ ਪਤਾ ਲਗਾਉਣ ਲਈ ਅਪਨਾਓ ਘਰੇਲੂ ਨੁਸਖੇ

 ਨਵੀਂ ਦਿੱਲੀ— ਮਾਂ ਬਣਨਾ ਹਰ ਔਰਤ ਦੇ ਲਈ ਇੱਕ ਆਨੰਦ ਭਰਿਆ ਅਹਿਸਾਸ ਹੈ। ਕਈ ਵਾਰ ਔਰਤਾਂ ਨੂੰ ਗਰਭਵਤੀ ਹੋਣ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ ਜਿਵੇ ਕਿ ਮਾਹਾਵਾਰੀ ਨਾ ਆਉਂਣਾ। ਇਸ ਲਈ ਉਹ ਇਹ ਜਾਣਨ ਦੇ ਲਈ ਬਹੁਤ ਉਤਸ਼ਾਹਿਤ ਹੁੰਦੀਆਂ ਹਨ ਕਿ ਉਹ ਗਰਭਵਤੀ ਹਨ ਜਾਂ ਨਹੀਂ । ਤੁਸੀਂ ਚਾਹੋ ਤਾਂ ਘਰ ''ਚ ਹੀ  ਗਰਭ ਟੇਸਟ ਕਰ ਸਕਦੋ ਹੋ। ਜੀ ਹਾਂ, ਤੁਸੀਂ ਘਰ ''ਚ ਸਿਰਕੇ ਦੀ ਮਦਦ ਨਾਲ ਗਰਭ ਟੇਸਟ ਕਰ ਸਕਦੇ ਹੋ। ਸਿਰਕੇ ਦਾ ਇਸਤੇਮਾਲ ਹਰ ਘਰ ''ਚ ਕੀਤਾ ਜਾਂਦਾ ਹੈ। ਇਸ ਲਈ ਘਰ ''ਚ ਸਿਰਕੇ ਨਾਲ ਗਰਭ ਟੇਸਟ ਕਰੋ। ਇਸ ਨਾਲ ਸਿਹਤ ''ਤੇ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।
1. ਸਿਰਕਾ
- ਸਭ ਤੋਂ ਪਹਿਲਾਂ ਇੱਕ ਕੱਪ ''ਚ ਸਿਰਕਾ ਲਓ। ਬਾਅਦ ''ਚ ਇਸ ''ਚ ਪੇਸ਼ਾਬ ਮਿਲਾਓ।
- ਥੋੜੀ ਦੇਰ ਇੱਦਾ ਹੀ ਰਹਿਣ ਦਿਓ। ਤੁਸੀਂ ਦੇਖਗੋ ਕਿ ਇਸ ਮਿਸ਼ਰਨ ''ਚ ਬੁਲਬੁਲੇ ਆਉਂਣੇ ਸ਼ੁਰੂ ਹੋ ਜਾਣਗੇ।
- ਜੇਕਰ ਇਸ ਮਿਸ਼ਰਨ ਦਾ ਰੰਗ ਬਦਲਦਾ ਹੈ ਤਾਂ ਇਸਦਾ ਮਤਲਬ ਤੁਸੀਂ ਗਰਭਵਤੀ ਹੋ। ਜੇਕਰ ਰੰਗ ਨਹੀਂ ਬਦਲਦਾ ਤਾਂ ਮਤਲਬ ਤੁਸੀਂ ਗਰਭਵਤੀ ਨਹੀਂ ਹੋ।
-ਵੈਸੇ ਇਸ ਟੇਸਟ ''ਚ ਪੇਸ਼ਾਬ ਅਤੇ ਸਿਰਕੇ ਦੀ ਮਾਤਰਾ ਨਿਸ਼ਚਤ ਨਹੀਂ ਹੈ।
2. ਬਲੀਚ
-ਇੱਕ ਕੱਪ ਬਲੀਚ ''ਚ ਪੇਸ਼ਾਬ ਨੂੰ ਮਿਲਾ ਲਓ। ਜੇਕਰ ਇਸ ਮਿਸ਼ਰਨ ''ਚ ਬੁਲਬੁਲੇ ਆਉਣੇ ਸ਼ੁਰੂ ਹੋ ਜਾਣ ਤਾਂ ਇਸਦੇ ਮਤਲਬ ਤੁਸੀਂ ਗਰਭਵਤੀ ਹੋ।
3.ਕਣਕ ਅਤੋ ਜੌਂ
ਪੁਰਾਣੇ ਸਮੇਂ ''ਚ ਕਈ ਔਰਤਾਂ ਗਰਭ ਟੇਸਟ ਕਰਨ ਦੇ ਲਈ ਕਣਕ ਅਤੇ ਜੌਂ ਦਾ ਇਸਤੇਮਾਲ ਕਰਦੀਆਂ ਹਨ। ਇਸਦੇ ਲਈ ਉਹ ਪੇਸ਼ਾਬ ''ਚ ਕਣਕ ਅਤੇ ਜੌਂ ਦੇ ਬੀਜ਼ਾਂ ਨੂੰ ਪਾ ਦਿੰਦੀਆਂ ਸਨ। ਜੇਕਰ ਬੀਜ਼ ਬੀਜ਼ ਵੱਧ ਜਾਣ ਤਾਂ ਇਸਦਾ ਮਤਲਬ ਹੁੰਦਾ ਸੀ ਕੇ ਔਰਤ ਗਰਭਵਤੀ ਹੈ।


Related News