ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਨਿਕਲੀਆਂ ਭਰਤੀਆਂ, ਕਰੋ ਅਪਲਾਈ

04/25/2018 12:06:42 PM

ਨਵੀਂ ਦਿੱਲੀ— ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ 'ਚ ਭਰਤੀਆਂ ਨਿਕਲੀਆਂ ਹਨ। ਉਮੀਦਵਾਰ 22 ਮਈ ਤੋਂ ਪਹਿਲਾਂ ਅਰਜ਼ੀਆਂ ਭੇਜਣ। ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ ਨੇ ਗਰੈਜੂਏਟ ਇੰਜੀਨੀਅਰ ਟ੍ਰੇਨੀ ਦੇ 115 ਅਹੁਦਿਆਂ ਲਈ ਸੂਚਨਾ ਜਾਰੀ ਕੀਤੀ ਹੈ। ਇਸ ਰੀਲੀਜ਼ ਦੀ ਪੂਰੀ ਜਾਣਕਾਰੀ ਲਈ ਤੁਸੀਂ ਇਸ ਦੀ ਵੈਬਸਾਈਟ 'ਤੇ ਜਾਓ।
ਵੈਬਸਾਈਟ- www.nalcoindia.com
ਕੁਲ ਅਹੁਦੇ- 115
ਅਹੁਦੇ ਦਾ ਵੇਰਵਾ- ਗਰੈਜੂਏਟ ਇੰਜੀਨੀਅਰ ਟ੍ਰੇਨੀ
ਵਿਦਿਅਕ ਯੋਗਤਾ- ਮਾਨਤਾ ਪ੍ਰਾਪਤ ਸੰਸਥਾ ਤੋਂ 65% ਅੰਕਾਂ ਨਾਲ ਇੰਜੀਨੀਅਰਿੰਗ/ ਟੈਕਨਾਲੋਜੀ 'ਚ ਬੈਚਲਰ
ਉਮਰ ਹੱਦ- ਵੱਧ ਤੋਂ ਵੱਧ 35 ਸਾਲ, ਉਮਰ ਦੀ ਗਣਨਾ 22 ਮਈ, 2018 ਤੋਂ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਗੇਟ-2018 ਦੇ ਅੰਕ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ— ਉਮੀਦਵਾਰ ਵੈਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਰਜ਼ੀ ਭਰਨ ਅਤੇ ਉਸ ਤੋਂ ਬਾਅਦ ਅਰਜ਼ੀ ਪੱਤਰ ਦੇ ਪ੍ਰਿੰਟਆਊਟ ਨੂੰ ਸੁਰੱਖਿਅਤ ਰੱਖ ਲਓ।
ਆਖਰੀ ਤਾਰੀਖ- 22 ਮਈ, 2018


Related News