4 ਜੂਨ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ
Tuesday, Jun 05, 2018 - 02:11 AM (IST)
1. ਖਹਿਰਾ ਖਿਲਾਫ ਸ਼ੋਸ਼ਲ ਮੀਡੀਆ 'ਤੇ ਆਡੀਓ ਵਾਇਰਲ
2. ਮ੍ਰਿਤਕ ਕੌਂਸਲਰ ਗੁਰਦੀਪ ਸਿੰਘ ਦੇ ਪਰਿਵਾਰ ਨੂੰ ਮਿਲੇ ਕੈਬਨਿਟ ਮੰਤਰੀ
3. ਕਿਸਾਨਾਂ ਦੀ ਹੜਤਾਲ 'ਚੋਂ ਬੀ.ਕੇ.ਯੂ. ਨੇ ਪਿੱਛੇ ਖਿੱਚੇ ਆਪਣੇ ਪੈਰ
4. ਦੇਸ਼ ਦਾ ਕਿਸਾਨ ਮੋਦੀ ਸਰਕਾਰ ਤੋਂ ਤੰਗ: ਮਨਪ੍ਰੀਤ ਬਾਦਲ
5. ਚੰਡੀਗੜ੍ਹ ਦੇ ਸੈਕਟਰ 25 'ਚ ਬੱਚੀ ਨਾਲ ਬਲਾਤਕਾਰ