ਰੇਸ਼ਮਾ ਨਾਂ ਨਾਲ ਮਸ਼ਹੂਰ ਕਸ਼ਮੀਰ ਦੇ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਦਾ ਦਿਹਾਂਤ

Sunday, Nov 06, 2022 - 11:09 AM (IST)

ਰੇਸ਼ਮਾ ਨਾਂ ਨਾਲ ਮਸ਼ਹੂਰ ਕਸ਼ਮੀਰ ਦੇ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਦਾ ਦਿਹਾਂਤ

ਨੈਸ਼ਨਲ ਡੈਸਕ– ਕਸ਼ਮੀਰ ਦੇ ਮਸ਼ਹੂਰ ਟਰਾਂਸਜੈਂਡਰ ਸਿੰਗਰ ਅਬਦੁਲ ਰਾਸ਼ਿਦ ਹੁਣ ਇਸ ਦੁਨੀਆ ’ਚ ਨਹੀਂ ਰਹੇ। ਰਾਸ਼ਿਦ ਨੇ SMHS ਹਸਪਤਾਲ ’ਚ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ 12 ਵਜੇ ਉਨ੍ਹਾਂ ਦਾ ਦਿਹਾਂਤ ਹੋਇਆ।

ਰੇਸ਼ਮਾ ਨਾਂ ਨਾਲ ਮਸ਼ਹੂਰ ਰਾਸ਼ਿਦ ਆਪਣੇ ਗੀਤਾਂ ‘ਹੈ ਹੈ ਵੇਸਾਈ, ਯਾਰ ਹੈ ਤਦੇਵਨਾਸ’ ਲਈ ਜਾਣੇ ਜਾਂਦੇ ਸਨ।

ਇਹ ਖ਼ਬਰ ਵੀ ਪੜ੍ਹੋ : ‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਉਨ੍ਹਾਂ ਦੇ ਗੀਤ ਜ਼ਿਆਦਾਤਰ ਵੱਖ-ਵੱਖ ਵਿਆਹ ਸਮਾਰੋਹਾਂ ’ਚ ਗਾਏ ਜਾਂਦੇ ਹਨ। ਸ਼੍ਰੀਨਗਰ ਦੇ ਨਵਾ ਕਦਲ ਇਲਾਕੇ ਦੇ ਰਹਿਣ ਵਾਲੇ ਰਾਸ਼ਿਦ ਕਾਫੀ ਨਿੱਘੇ ਤੇ ਮਿਲਣਸਾਰ ਸੁਭਾਅ ਦੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News