ਟਰੰਪ ਸੋਮਵਾਰ ਨੂੰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਦੇਣਗੇ ਤੋਹਫਾ

03/24/2019 10:50:12 PM

ਯੇਰੂਸ਼ਲਮ - ਇਜ਼ਰਾਇਲ ਦੇ ਵਿਦੇਸ਼ ਮੰਤਰੀ ਨੇ ਆਖਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਵਾਸ਼ਿੰਗਟਨ 'ਚ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਉਹ ਗੋਲਨ ਹਾਈਟਸ 'ਤੇ ਇਜ਼ਰਾਇਲ ਦੀ ਹਕੂਮਤ ਨੂੰ ਮਾਨਤਾ ਦੇਣ ਨਾਲ ਜੁੜੇ ਆਦੇਸ਼ 'ਤੇ ਹਸਤਾਖਰ ਵੀ ਇਜ਼ਰਾਇਲੀ ਪ੍ਰਧਾਨ ਮੰਤਰੀ ਤੋਹਫਾ ਦੇਣਗੇ। ਵਿਦੇਸ਼ ਮੰਤਰੀ ਕੈਟਜ਼ ਨੇ ਐਤਵਾਰ ਨੂੰ ਟਵੀਟ ਕੀਤਾ, ਰਾਸ਼ਟਰਪਤੀ ਟਰੰਪ ਕੱਲ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਮੌਜੂਦਗੀ 'ਚ ਗੋਲਨ ਹਾਈਟਸ 'ਤੇ ਇਜ਼ਰਾਇਲ ਦੀ ਹਕੂਮਤ ਨੂੰ ਮਾਨਤਾ ਦੇਣ ਨਾਲ ਜੁੜੇ 'ਤੇ ਹਸਤਾਖਰ ਕਰਨਗੇ।


Khushdeep Jassi

Content Editor

Related News