ਅਮਰੀਕਾ ਦੇ ਵਾਲਮਾਰਟ ''ਚ ਗੋਲੀਬਾਰੀ, 3 ਜ਼ਖਮੀ

Tuesday, Feb 11, 2020 - 01:29 AM (IST)

ਅਮਰੀਕਾ ਦੇ ਵਾਲਮਾਰਟ ''ਚ ਗੋਲੀਬਾਰੀ, 3 ਜ਼ਖਮੀ

ਫਾਰੇਸਟ ਸਿਟੀ - ਅਮਰੀਕਾ ਦੇ ਪੂਰਬੀ ਅਰਕਾਂਸਾਸ ਸਥਿਤ ਵਾਲਮਾਰਟ ਵਿਚ ਸੋਮਵਾਰ ਨੂੰ ਹੋਈ ਗੋਲੀਬਾਰੀ ਵਿਚ 3 ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਫਾਰੇਸਟ ਸਿਟੀ ਵਿਚ ਹੋਈ। ਫਾਰੇਸਟ ਪੁਲਸ ਦੀ ਬੁਲਾਰੀ ਚੈਸਟਿਟੀ ਬਾਇਡ ਨੇ ਦੱਸਿਆ ਕਿ ਵਾਲਮਾਰਟ ਦੇ ਅੰਦਰ 3 ਲੋਕਾਂ ਨੂੰ ਗੋਲੀ ਲੱਗੀ ਹੈ ਪਰ ਉਹ ਇਹ ਨਹੀਂ ਦੱਸ ਸਕਦੀ ਕਿ ਉਨ੍ਹਾਂ ਦੇ ਜ਼ਖਮ ਕਿੰਨੇ ਗੰਭੀਰ ਹਨ। ਬਾਇਡ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਹੈ ਕਿ ਹਮਲਾਵਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਾਂ ਨਹੀਂ।

PunjabKesari


author

Khushdeep Jassi

Content Editor

Related News