ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ''ਚ 3 ਭਾਰਤੀ ਗ੍ਰਿਫ਼ਤਾਰ
Wednesday, Mar 05, 2025 - 03:27 PM (IST)

ਕਾਠਮੰਡੂ (ਏਜੰਸੀ)- ਦੱਖਣੀ ਨੇਪਾਲ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 3 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਜੇਕਰ US 'ਚ ਵਿਰੋਧ-ਪ੍ਰਦਰਸ਼ਨ ਕੀਤਾ ਤਾਂ ਕਰ ਦਵਾਂਗੇ Deport; ਡੋਨਾਲਡ ਟਰੰਪ ਦੀ ਵਿਦਿਆਰਥੀਆਂ ਨੂੰ ਧਮਕੀ
ਪੁਲਸ ਅਨੁਸਾਰ, ਬਿਹਾਰ ਦੇ ਰਹਿਣ ਵਾਲੇ ਗੌਤਮ ਕੁਸ਼ਵਾਹਾ (35), ਰੰਜਨ ਕੁਮਾਰ ਸਿੰਘ (30) ਅਤੇ ਸੰਜੀਵ ਕੁਮਾਰ ਰਾਮ (40) ਨੂੰ ਸੋਮਵਾਰ ਨੂੰ ਜੀਤਪੁਰ ਸਿਮਾਰਾ ਉਪ-ਮਹਾਂਨਗਰ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 170 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤੀ ਗਈ। ਪੁਲਸ ਨੇ ਇੱਕ ਹੋਟਲ 'ਤੇ ਛਾਪਾ ਮਾਰਨ ਤੋਂ ਬਾਅਦ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋੋ: ਹੁਣ ਅਜਿਹੀਆਂ ਤਸਵੀਰਾਂ ਆਨਲਾਈਨ ਪੋਸਟ ਕਰਨਾ ਹੋਵੇਗਾ ਅਪਰਾਧ, ਹੋਵੇਗੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8