ਦੁਨੀਆ ਦੇ 10 ਸਭ ਤੋਂ ਮਹਿੰਗੇ Perfumes, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼

Thursday, Nov 14, 2024 - 05:23 AM (IST)

ਦੁਨੀਆ ਦੇ 10 ਸਭ ਤੋਂ ਮਹਿੰਗੇ Perfumes, ਕੀਮਤ ਇੰਨੀ ਕਿ ਉੱਡ ਜਾਣਗੇ ਹੋਸ਼

ਇੰਟਰਨੈਸ਼ਨਲ ਡੈਸਕ : ਅੱਜ ਦੇ ਸਮੇਂ ਵਿਚ ਪਰਫਿਊਮ ਨੌਜਵਾਨਾਂ ਵਿਚ ਤੇਜ਼ੀ ਨਾਲ ਪ੍ਰਚਲਿਤ ਹੋ ਰਿਹਾ ਹੈ। ਤੁਹਾਨੂੰ ਬਾਜ਼ਾਰ ਵਿਚੋਂ ਬਹੁਤ ਸਸਤੀ ਕੀਮਤ ਦੇ ਪਰਫਿਊਮ ਵੀ ਮਿਲ ਜਾਣਗੇ। ਪਰ ਅਣਗਿਣਤ ਵਿਕਲਪਾਂ ਦੇ ਵਿਚਕਾਰ, ਕੁਝ ਪਰਫਿਊਮ ਨਾ ਸਿਰਫ਼ ਉਨ੍ਹਾਂ ਦੀ ਖੁਸ਼ਬੂ ਲਈ, ਸਗੋਂ ਉਨ੍ਹਾਂ ਦੀ ਬੇਮਿਸਾਲ ਕੀਮਤ ਲਈ ਵੀ ਜਾਣੇ ਜਾਂਦੇ ਹਨ। ਅੱਜ ਅਸੀਂ ਤੁਹਾਡੇ ਨਾਲ ਦੁਨੀਆ ਦੇ ਸਭ ਤੋਂ ਮਹਿੰਗੇ ਪਰਫਿਊਮਾਂ ਦੀ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ। ਇਨ੍ਹਾਂ ਵਿਚ ਚੋਟੀ ਉੱਤੇ ਕੁਝ ਅਜਿਹੇ ਪਰਫਿਊਮ ਹਨ ਜਿਨ੍ਹਾਂ ਦੀ ਕੀਮਤ ਤੁਹਾਡੇ ਹੋਸ਼ ਉਡਾ ਦੇਵੇਗੀ। ਆਓ ਜਾਣਦੇ ਹਾਂ ਦੁਨੀਆ ਦੇ ਚੋਟੀ ਦੇ 10 ਸਭ ਤੋਂ ਮਹਿੰਗੇ ਪਰਫਿਊਮਾਂ ਬਾਰੇ....


1. Golden Delicious by DKNY – $20,000 per ml / $1,000,000 per bottle (50ml)

PunjabKesari


2. No. 1 Passant Guardant by Clive Christian – $7600 per ml/ $228,000 per bottle (30ml)

PunjabKesari


3. Opera Prima by Bvlgari – $3,133 per ml/ $235,000 per bottle (75ml)

PunjabKesari


4. J’adore L’or Prestige Edition by Dior - $750 per ml/ $75,000 per bottle (100ml)

PunjabKesari


5. 1 Million Luxe Edition by Paco Rabanne – $570 per ml/ $57,000 per bottle (100ml)

PunjabKesari


6. Shumukh by Nabeel – $500 per ml/ $1.29 million per bottle (2580ml)

PunjabKesari


7. Parfum VI by Gianni Vive Sulman – $445 per ml/ $89,000 per bottle (200ml)

PunjabKesari


8. No. 1 Majesté impériale by Clive Christian – $430 per ml/ $215,000 per bottle (500ml)

PunjabKesari


9. Pleine Lune sur le Nil by Parfums De Burmann, $75,000 per bottle

PunjabKesari


10. Morreale Paris Le Monde Sur Mesure - $300 per ml/ $1.5 Million per bottle (5000ml)

PunjabKesari


author

Baljit Singh

Content Editor

Related News