ਸਕਾਈ ਨੀਲਾਮੀ :ਕਾਮਕਾਸਟ ਨੇ 39 ਬਿਲੀਅਨ ਡਾਲਰ ਦੀ ਬੋਲੀ ਨਾਲ ਪਛਾੜੀ ਫਾਕਸ
Sunday, Sep 23, 2018 - 01:00 AM (IST)

ਵਾਸ਼ਿੰਗਟਨ — ਸ਼ਨੀਵਾਰ ਨੂੰ ਯੂਰਪੀ ਪੇਅ-ਟੀ. ਵੀ. ਕੇਬਲ ਸਕਾਈ () ਨੂੰ ਕਾਸਕਾਸਟ ਨੇ 30 ਬਿਲੀਅਨ ਪਾਉਂਡ (39 ਬਿਲੀਅਨ ਡਾਲਰ ) ਲਾ ਖਰੀਦ ਲਿਆ। ਕਾਮਕਾਸਟ ਦੀ ਇਸ ਜਿੱਤ ਨਾਲ ਅਮਰੀਕੀ ਕੇਬਲ ਦੀਆਂ ਦਿੱਗਜ਼ ਕੰਪਨੀਆਂ ਨੂੰ ਸਕਸੀ ਸ਼ੇਅਰ ਧਾਰਕਾਂ ਨੂੰ ਇਕ ਪ੍ਰਮੁੱਖ ਪੇਸ਼ਕਸ਼ ਦੇਣ ਲਈ ਤਿਆਰ ਹੈ।
ਕਾਮਕਾਸਟ ਨੇ ਬੋਲੀ ਦੌਰਾਨ 17.28 ਪਾਉਂਡ ਅਤੇ ਫਾਕਸ ਨੇ 15.67 ਪਾਉਂਡ ਪ੍ਰਤੀ ਸ਼ੇਅਰ ਤੋਂ ਸ਼ੁਰੂ ਕੀਤੀ ਸੀ। ਜਿਸ ਤੋਂ ਬਾਅਦ ਆਖਿਰ 'ਚ ਇਹ ਬੋਲੀ ਕਾਮਕਾਸਟ ਨੇ ਕਬਜ਼ਾ ਕਰ ਲਿਆ।