ਪੂਰਬੀ ਯੇਰੂਸ਼ਲਮ ਲਈ ਸਾਊਦੀ ਦੇ ਸ਼ਾਹ ਨੇ ਕੀਤੇ 15 ਕਰੋੜ ਡਾਲਰ ਦਾਨ

04/15/2018 8:41:01 PM

ਦਾਹਰਾਨ— ਸਾਊਦੀ ਅਰਬ ਦੇ ਸਾਹ ਸਲਮਾਨ ਨੇ ਪੂਰਬੀ ਯੇਰੂਸ਼ਲਮ 'ਚ ਇਸਲਾਮਿਕ ਵਿਰਾਸਤ ਦੀ ਦੇਖਭਾਲ ਲਈ 15 ਕਰੋੜ ਡਾਲਰ ਦੀ ਮਦਦ ਦਾ ਐਲਾਨ ਕੀਤਾ ਹੈ। ਅਰਬ ਲੀਗ ਬੈਠਕ ਮੌਕੇ ਸ਼ਾਹ ਨੇ ਕਿਹਾ, 'ਸਾਊਦੀ ਅਰਬ ਯੇਰੂਸ਼ਲਮ ਦੀ ਇਸਲਾਮਿਕ ਜਾਇਦਾਦ ਦੇ ਪ੍ਰਸ਼ਾਸਨ ਦੀ ਮਦਦ ਲਈ 15 ਕਰੋੜ ਡਾਲਰ ਦੇਣ ਦਾ ਐਲਾਨ ਕਰਦਾ ਹੈ।''


Related News