ਰੂਸ ’ਚ ਭੂਚਾਲ ਦੇ ਜ਼ੋਰਦਾਰ ਝਟਕੇ

Friday, Mar 29, 2019 - 09:46 PM (IST)

ਰੂਸ ’ਚ ਭੂਚਾਲ ਦੇ ਜ਼ੋਰਦਾਰ ਝਟਕੇ

ਮਾਸਕੋ (ਏਜੰਸੀ)–ਰੂਸ ਦੇ ਕਾਮਚਟਕਾ ਦੀਪ ਦੇ ਪੂਰਬੀ ਕੰਢੇ ’ਤੇ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਰੂਸੀ ਵਿਗਿਆਨ ਅਕੈਡਮੀ ਦੇ ਸਥਾਨਕ ਭੂ-ਗਰਭੀ ਸਰਵੇਖਣ ਕੇਂਦਰ ਨੇ ਕਿਹਾ,‘‘ਸ਼ੁੱਕਰਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਪੈਟਰੋਪਾਵਲੋਵਸਕ-ਕਾਮਚਟਸਕੀ ਤੋਂ 300 ਕਿਲੋਮੀਟਰ ਦੂਰ ਦੱਖਣ ਵਿਚ ਧਰਤੀ ਦੀ ਸਤ੍ਹਾ ਤੋਂ ਲਗਭਗ 40 ਕਿਲੋਮੀਟਰ ਹੇਠਾਂ ਸੀ।


author

Sunny Mehra

Content Editor

Related News