ਪਾਕਿ ਦੇ ਖੈਬਰ ਪਖਤੂਨਖਵਾ ''ਚ ਲੱਗੇ ਭੂਚਾਲ ਦੇ ਝਟਕੇ

06/16/2020 4:53:46 PM

ਪੇਸ਼ਾਵਰ (ਭਾਸ਼ਾ) : ਉਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਮੰਗਲਵਾਰ ਨੂੰ 5.7 ਤੀਬਰਤਾ ਦਾ ਭੂਚਾਲ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਭੂਚਾਲ ਦੇ ਝਟਕੇ ਪੇਸ਼ਾਵਰ, ਮਾਨਸੇਹਰਾ, ਸਵਾਤ, ਹੇਠਲੇ ਅਤੇ ਊਪਰੀ ਦੀਰ, ਸ਼ਾਂਗਲਾ, ਸਵਾਬੀ, ਮਾਲਾਕੰਡ, ਨੌਸ਼ੇਰਾ, ਚਾਰਸੱਡਾ, ਕੋਹਾਟ, ਡੀ ਆਈ ਖਾਨ ਅਤੇ ਬੰਨੂ ਵਿਚ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਗੁਆਂਢੀ ਤਾਜੀਕੀਸਤਾਨ ਵਿਚ ਜ਼ਮੀਨ ਦੀ ਸਤਿਹ ਤੋਂ 112 ਕਿਲੋਮੀਟਰ ਡੂੰਘਾਈ ਵਿਚ ਸੀ।


cherry

Content Editor

Related News