ਕੁਦਰਤ ਦਾ ਕਹਿਰ! ਹੜ੍ਹ ਮਗਰੋਂ ਭੂਚਾਲ ਨਾਲ ਕੰਬੀ ਧਰਤੀ

Wednesday, Aug 27, 2025 - 07:51 PM (IST)

ਕੁਦਰਤ ਦਾ ਕਹਿਰ! ਹੜ੍ਹ ਮਗਰੋਂ ਭੂਚਾਲ ਨਾਲ ਕੰਬੀ ਧਰਤੀ

ਇੰਟਰਨੈਸ਼ਨਲ ਡੈਸਕ-ਅਫਗਾਨਿਸਤਾਨ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ (EMSC) ਨੇ ਕਿਹਾ ਕਿ ਬੁੱਧਵਾਰ ਨੂੰ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿੱਚ 5.6 ਤੀਬਰਤਾ ਦਾ ਭੂਚਾਲ ਆਇਆ।


author

Hardeep Kumar

Content Editor

Related News