ਮੱਧ ਯਮਨ 'ਚ ਹੋਈ ਹਿੰਸਕ ਝੜਪ ਦੌਰਾਨ 200 ਤੋਂ ਜ਼ਿਆਦਾ ਲੜਾਕਿਆਂ ਦੀ ਹੋਈ ਮੌਤ
Thursday, Nov 04, 2021 - 09:58 PM (IST)
ਸਨਾ-ਯਮਨ ਦੀ ਸਰਕਾਰੀ ਫੌਜ ਅਤੇ ਹੂਤੀ ਵਿਦਰੋਹੀਆਂ ਦਰਮਿਆਨ ਪਿਛਲੇ ਦੋ ਦਿਨਾਂ 'ਚ ਮਾਰਿਬ ਸੂਬੇ 'ਚ ਹੋਈ ਹਿੰਸਕ 'ਚ ਘਟੋ-ਘੱਟ 200 ਲੜਾਕੇ ਮਾਰੇ ਗਏ ਹਨ। ਦੋਵਾਂ ਪੱਖਾਂ ਦੇ ਸੁਰੱਖਿਆ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ
ਨਾਂ ਨਾ ਦੱਸਣ ਦੀ ਸ਼ਰਤ 'ਤੇ ਉਨ੍ਹਾਂ ਨੇ ਕਿਹਾ ਕਿ ਹੂਤੀ ਵਿਦਰੋਹੀਆਂ ਦੇ ਲੜਾਕੇ ਜ਼ਿਆਦਾ ਗਿਣਤੀ 'ਚ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਝੜਪ 'ਚ ਸੈਂਕੜੇ ਹੋਰ ਜ਼ਖਮੀ ਵੀ ਹੋ ਗਏ ਹਨ। ਕਈ ਸਾਲਾਂ ਤੋਂ ਹੂਤੀ ਵਿਦਰੋਹੀ ਯਮਨ ਦੇ ਉੱਤਰੀ ਹਿੱਸੇ 'ਚ ਮਾਰਿਬ 'ਤੇ ਪੂਰੀ ਤਰ੍ਹਾਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ :EU ਦੇ ਵਫ਼ਦ ਨੇ ਕੀਤੀ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।