ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
Friday, Jan 17, 2025 - 05:07 PM (IST)
ਐਟਰਟੇਨਮੈਂਟ ਡੈਸਕ- ਪੁਰਸਕਾਰ ਜੇਤੂ ਬ੍ਰਿਟਿਸ਼ ਅਦਾਕਾਰਾ Joan Plowright ਦਾ ਦਿਹਾਂਤ ਹੋ ਗਿਆ ਹੈ। 95 ਸਾਲ ਦੀ ਉਮਰ 'ਚ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। Joan Plowright ਦਾ ਦਿਹਾਂਤ ਪਿਛਲੇ ਦਿਨ ਦੱਖਣੀ ਇੰਗਲੈਂਡ 'ਚ ਕਲਾਕਾਰਾਂ ਲਈ ਇੱਕ ਰਿਟਾਇਰਮੈਂਟ ਹੋਮ, ਡੇਨਵਿਲ ਹਾਲ 'ਚ ਉਸ ਦੇ ਅਜ਼ੀਜ਼ਾਂ ਦੀ ਮੌਜੂਦਗੀ 'ਚ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ 'ਚ ਦੱਸਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8