ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ

Tuesday, Aug 29, 2023 - 08:32 AM (IST)

ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ

ਇਸਲਾਮਾਬਾਦ (ਇੰਟ.)- ਭਾਰਤ ਤੋਂ ਪਾਕਿਸਤਾਨ ਗਈ ਅੰਜੂ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਦਾ ਕਹਿਣਾ ਹੈ ਕਿ ਉਸ ਨੇ ਨਸਰੁੱਲਾ ਨਾਲ ਵਿਆਹ ਨਹੀਂ ਕਰਵਾਇਆ ਹੈ। ਅੰਜੂ ਨੇ ਕਿਹਾ ਕਿ ਨਸਰੁੱਲਾ ਅਤੇ ਉਹ ਦੋਨੋਂ ਵੱਖਰੇ-ਵੱਖਰੇ ਘਰ ਵਿਚ ਰਹਿ ਰਹੇ ਹਨ। ਉਸਦੀ ਮੰਨੀਏ ਤਾਂ ਨਸਰੁੱਲਾ ਨਾਲ ਉਸ ਦਾ ਨਿਕਾਹ ਨਹੀਂ ਹੋਇਆ ਹੈ ਸਗੋਂ ਮੰਗਣੀ ਹੋਈ ਹੈ। 

ਇਹ ਵੀ ਪੜ੍ਹੋ: ਦੂਜਾ ਵਿਆਹ ਕਰਾਉਣ ਲਈ ਪਿਤਾ ਦਾ ਘਿਨਾਉਣਾ ਕਾਰਾ, ਸੁਪਾਰੀ  ਦੇ ਕੇ ਮਰਵਾਇਆ ਇਕਲੌਤਾ ਜਵਾਨ ਪੁੱਤ

ਤੋਹਫਿਆਂ ਦੇ ਸਵਾਲ ’ਤੇ ਉਸ ਨੇ ਕਿਹਾ ਕਿ ਇਹ ਪਾਕਿਸਤਾਨੀਆਂ ਦੇ ਸਵਾਗਤ ਕਰਨ ਦਾ ਇਕ ਤਰੀਕਾ ਹੈ। ਧਰਮ ਤਬਦੀਲੀ ਦਾ ਫੈਸਲਾ ਉਸਦਾ ਆਪਣਾ ਹੈ। ਅਜਿਹੇ ਵਿਚ ਅੱਜ ਨਹੀਂ ਤਾਂ ਕੱਲ ਇਹ ਕਰਨਾ ਹੀ ਸੀ। ਅੰਜੂ ਦੀ ਮੰਨੀਏ ਤਾਂ ਉਸਦੇ ਅਰਵਿੰਦ (ਭਾਰਤੀ ਪਤੀ) ਨਾਲ ਰਿਸ਼ਤੇ ਖਰਾਬ ਹੋ ਗਏ ਸਨ। ਉਹ ਅਰਵਿੰਦ ਤੋਂ ਬਹੁਤ ਪ੍ਰੇਸ਼ਾਨ ਹੋ ਗਈ ਸੀ। ਉਹ ਲਗਭਗ 5-6 ਸਾਲ ਹੀ ਅਰਵਿੰਦ ਨਾਲ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਯੂਥ ਕਾਂਗਰਸ ਦੇ 2 ਉਪ-ਪ੍ਰਧਾਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕਿਉਂ..

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News