ਹੂਤੀ ਬਾਗੀਆਂ ਨੇ ਇਕ ਹੋਰ ਕੰਟੇਨਰ ’ਤੇ ਕੀਤਾ ਮਿਜ਼ਾਈਲ ਹਮਲਾ

Tuesday, Apr 30, 2024 - 12:57 PM (IST)

ਹੂਤੀ ਬਾਗੀਆਂ ਨੇ ਇਕ ਹੋਰ ਕੰਟੇਨਰ ’ਤੇ ਕੀਤਾ ਮਿਜ਼ਾਈਲ ਹਮਲਾ

ਯੇਰੂਸ਼ਲਮ (ਭਾਸ਼ਾ)-ਯਮਨ ਦੇ ਹੂਤੀ ਬਾਗੀਆਂ ਨੇ ਸੋਮਵਾਰ ਨੂੰ ਲਾਲ ਸਾਗਰ ਵਿਚ ਇਕ ਕੰਟੇਨਰ ਜਹਾਜ਼ ਨੂੰ ਮਿਜ਼ਾਈਲ ਹਮਲੇ ਨਾਲ ਨਿਸ਼ਾਨਾ ਬਣਾਇਆ। ਇਹ ਹਮਲਾ ਇਸ ਮਹੱਤਵਪੂਰਨ ਸਮੁੰਦਰੀ ਮਾਰਗ ’ਤੇ ਅੰਤਰਰਾਸ਼ਟਰੀ ਜਹਾਜ਼ਾਂ ’ਤੇ ਹਮਲਿਆਂ ਦੀ ਲੜੀ ’ਚ ਨਵਾਂ ਹਮਲਾ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਘਰ ’ਚ ਇਕੱਲੀ ਰਹਿੰਦੀ ਔਰਤ ਦਾ ਬੇਰਹਿਮੀ ਨਾਲ ਕਤਲ

ਬ੍ਰਿਟਿਸ਼ ਫੌਜ ਦੇ ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਆਪਰੇਸ਼ਨ ਸੈਂਟਰ’ ਨੇ ਕਿਹਾ ਕਿ ਇਹ ਹਮਲਾ ਯਮਨ ਦੇ ਮੋਖਾ ਦੇ ਆਫਸ਼ੋਰ ਇਲਾਕੇ ’ਚ ਹੋਇਆ। ਇਸ ਤੋਂ ਇਲਾਵਾ ਉਸ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਸਮੁੰਦਰੀ ਜਹਾਜ਼ਾਂ ਨੂੰ ਇਲਾਕੇ ਵਿਚੋਂ ਲੰਘਣ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਅੰਮ੍ਰਿਤਾ ਵੜਿੰਗ ਵਲੋਂ ਕਾਂਗਰਸ ਦੇ ਪੰਜੇ ਦੀ ਤੁਲਨਾ ਬਾਬਾ ਨਾਨਕ ਨਾਲ ਕਰਨ 'ਤੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News