ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ''ਤਾ ਵੱਡਾ ਬਿਆਨ
Friday, Aug 21, 2026 - 01:26 PM (IST)
ਵਾਸ਼ਿੰਗਟਨ: ਅਮਰੀਕਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੁਸਲਮਾਨਾਂ ਦੇ ਅਮਰੀਕਾ ਵਿੱਚ ਦਾਖ਼ਲ ਹੋਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਟਰੰਪ ਨੇ ਇਹ ਬਿਆਨ ਇਕ ਪ੍ਰੋਗਰਾਮ ਵਿਚ ਸੰਬੋਧਨ ਕਰਦਿਆਂ ਦਿੱਤਾ। ਟਰੰਪ ਦੇ ਇਸ ਬਿਆਨ ਨਾਲ ਮੁਸਲਿਮ ਭਾਈਚਾਰੇ ਵਿਚ ਚਿੰਤਾ ਦੀ ਲਹਿਰ ਹੈ।
ਇਕ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਮੁਸਲਿਮ ਆਬਾਦੀ ਲਗਭਗ 45 ਲੱਖ ਹੈ, ਜੋ ਕਿ ਕੁੱਲ ਅਮਰੀਕੀ ਆਬਾਦੀ ਦਾ ਲਗਭਗ 1.3% ਬਣਦੀ ਹੈ। ਅਮਰੀਕੀ ਮੁਸਲਮਾਨਾਂ ਵਿੱਚ ਦੱਖਣੀ ਏਸ਼ੀਆਈ, ਅਰਬ ਅਤੇ ਅਫਰੀਕੀ ਅਮਰੀਕੀ ਸਮੇਤ ਕਈ ਨਸਲਾਂ ਸ਼ਾਮਲ ਹਨ, ਜਿਨ੍ਹਾਂ ਦੇ ਮੁੱਖ ਕੇਂਦਰ ਨਿਊਯਾਰਕ, ਕੈਲੀਫੋਰਨੀਆ, ਇਲੀਨੋਇਸ ਅਤੇ ਮਿਸ਼ੀਗਨ ਵਿੱਚ ਸਥਿਤ ਹਨ। ਟਰੰਪ ਦੀ ਇਸ ਹਾਲੀਆ ਬਿਆਨ ਨਾਲ ਮੁਸਲਿਮ ਭਾਈਚਾਰਾ ਮੁਸ਼ਕਲ ਖੜ੍ਹੀ ਹੋ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
