ਇੰਗਲੈਂਡ 'ਚ ਸ਼ਰਧਾ ਨਾਲ ਮਨਾਇਆ ਬੰਦੀ-ਛੋੜ ਦਿਵਸ ਤੇ ਦੀਵਾਲੀ

Tuesday, Oct 25, 2022 - 02:53 PM (IST)

ਇੰਗਲੈਂਡ 'ਚ ਸ਼ਰਧਾ ਨਾਲ ਮਨਾਇਆ ਬੰਦੀ-ਛੋੜ ਦਿਵਸ ਤੇ ਦੀਵਾਲੀ

ਸਲੋਹ (ਸਰਬਜੀਤ ਸਿੰਘ ਬਨੂੜ) : ਇੰਗਲੈਂਡ 'ਚ ਬੰਦੀ-ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।

PunjabKesari

ਇਸ ਮੌਕੇ ਵੱਖ-ਵੱਖ ਸ਼ਹਿਰਾਂ 'ਚ ਗੁਰਦੁਆਰਿਆਂ ਤੇ ਮੰਦਰਾਂ 'ਚ ਦੀਪਮਾਲਾ ਕੀਤੀ ਗਈ।

PunjabKesari

ਲੋਕਾਂ ਵੱਲੋਂ ਆਤਿਸ਼ਬਾਜੀ ਕਰ ਕੇ ਤਿਉਹਾਰ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ 'ਚ ਧਾਰਮਿਕ ਸਮਾਗਮ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਬਾਈਡੇਨ ਨੇ ਵੱਡੇ ਜਸ਼ਨ ਦਾ ਕੀਤਾ ਆਯੋਜਨ

ਇਸ ਮੌਕੇ ਸੰਗਤਾਂ ਵੱਲੋਂ ਦੀਪ ਜਗਾ ਕੇ ਸਮੁੱਚੀ ਦੁਨੀਆ ਦੇ ਭਲੇ ਦੀ ਅਰਦਾਸ ਕੀਤੀ ਗਈ।


author

Anuradha

Content Editor

Related News