ਕੈਨੇਡਾ ਪੜ੍ਹਨ ਦੇ ਚਾਹਵਾਨਾਂ ਲਈ Good News ! ਹੁਣ ਬਿਨਾਂ IELTS-PTE ਦੇ ਮਿਲੇਗਾ ਸਟੱਡੀ ਵੀਜ਼ਾ

Wednesday, Dec 24, 2025 - 10:28 AM (IST)

ਕੈਨੇਡਾ ਪੜ੍ਹਨ ਦੇ ਚਾਹਵਾਨਾਂ ਲਈ Good News ! ਹੁਣ ਬਿਨਾਂ IELTS-PTE ਦੇ ਮਿਲੇਗਾ ਸਟੱਡੀ ਵੀਜ਼ਾ

ਇੰਟਰਨੈਸ਼ਨਲ ਡੈਸਕ- ਵਿਦੇਸ਼ 'ਚ ਪੜ੍ਹਾਈ ਕਰਨ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ਨੇ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। IELTS ਜਾਂ PTE ਤੋਂ ਬਗੈਰ ਵੀ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ। 12 ਸਾਲ ਤੱਕ ਦਾ ਗੈਪ ਵੀ ਮਨਜ਼ੂਰ ਕੀਤਾ ਜਾਵੇਗਾ। 

12ਵੀਂ ਪਾਸ ਤੇ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਵਿਦਿਆਰਥੀ ਵੀ ਕੈਨੇਡਾ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਵੀਜ਼ਾ ਅਪਲਾਈ ਕਰਨ ਲਈ ਕੋਈ ਵੀ ਪੁਰਾਣੇ ਫੰਡ ਦਿਖਾਉਣ ਦੀ ਵੀ ਕੋਈ ਲੋੜ ਨਹੀਂ। ਰਿਫਿਊਜ਼ਲ ਲਗਵਾ ਚੁੱਕੇ ਵਿਦਿਆਰਥੀ ਵੀ ਜ਼ਰੂਰ ਸੰਪਰਕ ਕਰਨ। ਅਪਲਾਈ ਕਰਨ ਦੇ 24-48 ਘੰਟਿਆਂ ਦੇ ਅੰਦਰ ਹੀ ਆਫ਼ਰ ਲੈਟਰ ਮਿਲ ਜਾਵੇਗੀ। 

ਜੇਕਰ ਤੁਸੀਂ ਵੀ ਕੈਨੇਡਾ 'ਚ ਪੜ੍ਹਨ ਦਾ ਆਪਣਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਕ ਵਾਰ GTB International ਨਾਲ +91 78373-13113 ਨੰਬਰ 'ਤੇ ਜ਼ਰੂਰ ਸੰਪਰਕ ਕਰੋ।


author

Harpreet SIngh

Content Editor

Related News