ਸੀਰੀਆ ਦੇ ਘੌਤਾ ''ਚ ਬੰਬਾਰੀ, 25 ਨਾਗਰਿਕਾਂ ਦੀ ਮੌਤ

Thursday, Mar 15, 2018 - 12:49 AM (IST)

ਸੀਰੀਆ ਦੇ ਘੌਤਾ ''ਚ ਬੰਬਾਰੀ, 25 ਨਾਗਰਿਕਾਂ ਦੀ ਮੌਤ

ਬੇਰੂਤ— ਪੂਰਬੀ ਘੌਤਾ ਦੇ ਸੰਕਟਗ੍ਰਸਤ ਬਾਗੀ ਅੰਕਲੇਵ 'ਚ ਸੀਰੀਆ ਸ਼ਾਸਨ ਤੇ ਉਸ ਦੇ ਗਠਜੋੜ ਸਹਿਯੋਗੀ ਰੂਸ ਦੀ ਬੰਬਾਰੀ 'ਚ 25 ਨਾਗਰਿਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੇ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਬੱਚਿਆਂ ਸਣੇ ਕਰੀਬ 25 ਲੋਕਾਂ ਦੀ ਮੌਤ ਹੋ ਗਈ।


Related News