ਕਾਬੁਲ ਏਅਰਪੋਰਟ ਦੇ ਗੇਟ ਵੱਡਾ ਬੰਬ ਧਮਾਕਾ, ਕਈਆਂ ਦੇ ਮਰਨ ਦੀ ਸੰਭਾਵਨਾ
Monday, Aug 10, 2015 - 01:37 PM (IST)
ਕਾਬੁਲ-ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ''ਚ ਏਅਰਪੋਰਟ ਦੇ ਗੇਟ ''ਤੇ ਸੋਮਵਾਰ ਨੂੰ ਵੱਡੇ ਬੰਬ ਧਮਾਕੇ ਦੀ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਏਅਰਪੋਰਟ ਗੇਟ ''ਤੇ ਵੱਡਾ ਬੰਬ ਧਮਾਕਾ ਹੋਣ ਕਾਰਨ ਕਈ ਲੋਕ ਮਾਰੇ ਗਏ, ਜਦੋਂ ਕਿ ਇਸ ਹਾਦਸੇ ''ਚ ਕਈਆਂ ਦੇ ਜ਼ਖਮੀਂ ਹੋਣ ਦੀ ਸੰਭਾਵਨਾ ਲਗਾਈ ਜਾ ਰਹੀ ਹੈ।
