ਬਲੂਚਿਸਤਾਨ ''ਚ BLA ਦਾ ਪਾਕਿਸਤਾਨ ਫੌਜ ''ਤੇ ਵੱਡਾ ਹਮਲਾ
Friday, May 09, 2025 - 11:19 PM (IST)

ਨੈਸ਼ਨਲ ਡੈਸਕ- ਬਲੂਚਿਸਤਾਨ 'ਚ ਬੀਐਲਏ ਨੇ ਪਾਕਿ ਫੌਜ 'ਤੇ ਵੱਡਾ ਹਮਲਾ ਕਰ ਦਿੱਤਾ ਹੈ, ਦੱਸ ਦਈਏ ਕਿ ਬਲੂਚਿਸਤਾਨ ਲਿਬਰੇਸ਼ਨ ਆਰਮੀ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਫੌਜ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ।