ਅਮਰੀਕਾ ਅਤੇ ਕੈਨੇਡਾ ''ਚ ਹੋਣ ਜਾ ਰਿਹੈ ਸਮਾਂ ਤਬਦੀਲ

03/06/2020 3:21:34 PM

ਨਿਊਯਾਰਕ (ਰਾਜ ਗੋਗਨਾ): ਅਮਰੀਕਾ ਅਤੇ ਕੈਨੇਡਾ ਵਿਚ ਹਰੇਕ ਸਾਲ ਸਮੇਂ ਵਿਚ ਦੋ ਵਾਰ ਤਬਦੀਲੀ ਕੀਤੀ ਜਾਂਦੀ ਹੈ।ਪਹਿਲੀ ਵਾਰ ਮਾਰਚ ਦੇ ਦੂਜੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਦੇ ਪਹਿਲੇ ਐਤਵਾਰ ਨੂੰ। ਇਸ ਦੇ ਤਹਿਤ ਹੁਣ 8 ਮਾਰਚ ਦਿਨ ਐਤਵਾਰ ਨੂੰ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਜੇਕਰ ਰਾਤ ਦੇ 3 ਵਜੇ ਹਨ ਤਾਂ ਘੜੀ ਦੀਆਂ ਸੂਈਆਂ ਇਕ ਘੰਟਾ ਅੱਗੇ ਕਰਕੇ 4 ਵਜੇ 'ਤੇ ਕਰਨੀਆਂ ਹੋਣਗੀਆਂ।


Vandana

Content Editor

Related News