ਰੱਕਾ ''ਤੇ ਅਮਰੀਕੀ ਅਗਵਾਈ ਵਿਚ ਹੋਏ ਹਵਾਈ ਹਮਲਿਆਂ ਵਿਚ 42 ਲੋਕਾਂ ਦੀ ਮੌਤ

Tuesday, Aug 22, 2017 - 01:45 PM (IST)

ਰੱਕਾ ''ਤੇ ਅਮਰੀਕੀ ਅਗਵਾਈ ਵਿਚ ਹੋਏ ਹਵਾਈ ਹਮਲਿਆਂ ਵਿਚ 42 ਲੋਕਾਂ ਦੀ ਮੌਤ

ਬੇਰੱਤ— ਸੀਰੀਆ ਦੇ ਰੱਕਾ ਸ਼ਹਿਰ ਵਿਚ ਅੱਤਵਾਦੀ ਸੰਗਠਨ ਸਟੇਟ ਵਿਰੁੱਧ ਅਮਰੀਕੀ ਅਗਵਾਈ ਵਾਲੇ ਬਲਾਂ ਦੁਆਰਾ ਕੀਤੇ ਗਏ ਹਵਾਈ ਹਮਲਿਆਂ ਵਿਚ ਘੱਟ ਤੋਂ ਘੱਟ 42 ਲੋਕ ਮਾਰੇ ਗਏ ਹਨ। ਸੀਰੀਅਨ ਆਬਜ਼ਰਵੇਟਰੀ ਫੌਰ ਹਿਊਮਨ ਰਾਈਟਸ ਨੇ ਮੰਗਲਵਾਰ ਨੁੰ ਏ. ਐੱਫ. ਪੀ. ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਹਮਲਿਆਂ ਵਿਚ ਮਾਰੇ ਗਏ ਲੋਕਾਂ ਵਿਚ 19 ਬੱਚੇ ਅਤੇ 12 ਔਰਤਾਂ ਸ਼ਾਮਲ ਹਨ। ਰੱਕਾ 'ਤੇ ਇਹ ਲਗਾਤਾਰ ਦੂਜੇ ਦਿਨ ਹਵਾਈ ਹਮਲੇ ਹੋਏ ਹਨ।


Related News