ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

Friday, Dec 16, 2022 - 03:44 PM (IST)

ਫਰਾਂਸ 'ਚ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ

ਵੌਕਸ-ਏਨ-ਵੇਲਿਨ (ਭਾਸ਼ਾ)- ਫਰਾਂਸ ਦੇ ਸ਼ਹਿਰ ਲਿਓਨ ਦੇ ਬਾਹਰੀ ਇਲਾਸੇ ਵਿਚ ਸਥਿਤ ਇੱਕ ਅਪਾਰਟਮੈਂਟ ਵਿੱਚ ਸ਼ੁੱਕਰਵਾਰ ਨੂੰ ਅੱਗ ਲੱਗਣ ਕਾਰਨ 5 ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮਲੇਸ਼ੀਆ 'ਚ ਟੂਰਿਸਟ ਕੈਂਪ ਸਾਈਟ 'ਤੇ ਖਿਸਕੀ ਜ਼ਮੀਨ, ਦਰਜਨਾਂ ਲੋਕਾਂ ਦੀ ਮੌਤ

PunjabKesari

ਫਰਾਂਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੋਨ ਖੇਤਰ ਦੇ ਪ੍ਰਸ਼ਾਸਕ ਨੇ ਕਿਹਾ ਕਿ ਵੌਕਸ-ਐਨ-ਵੇਲਿਨ ਸ਼ਹਿਰ ਦੇ ਇੱਕ ਅਪਾਰਟਮੈਂਟ ਵਿੱਚ ਅੱਗ ਲੱਗਣ ਕਾਰਨ 14 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੈ। ਪ੍ਰਸ਼ਾਸਨ ਨੇ ਦੱਸਿਆ ਕਿ 170 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਹਨ। 

ਇਹ ਵੀ ਪੜ੍ਹੋ: ਮਾਂ ਦੀ ਕੁੱਖ ਦੀ ਬਜਾਏ ਹੁਣ ਫੈਕਟਰੀ 'ਚ ਪੈਦਾ ਹੋਣਗੇ ਬੱਚੇ! ਮਨਮਰਜੀ ਨਾਲ ਤੈਅ ਕਰ ਸਕੋਗੇ ਸਰੀਰਕ ਬਣਾਵਟ (ਵੀਡੀਓ)


author

cherry

Content Editor

Related News