ਇਨ੍ਹਾਂ ਫਾਇਦਿਆਂ ਲਈ ਪੀ ਸਕਦੇ ਹੋ ਤੁਸੀਂ ਵੀ ਬੀਅਰ

Sunday, Dec 20, 2015 - 05:08 PM (IST)

 ਇਨ੍ਹਾਂ ਫਾਇਦਿਆਂ ਲਈ ਪੀ ਸਕਦੇ ਹੋ ਤੁਸੀਂ ਵੀ ਬੀਅਰ

ਉਂਝ ਤਾਂ ਤੁਸੀਂ ਬੀਅਰ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹੋਣਗੀਆਂ ਪਰ ਕਿ ਤੁਸੀਂ ਕਦੀ ਇਸ ਦੇ ਫਾਇਦਿਆਂ ਬਾਰੇ ਸੁਣਿਆਂ ਹੈ।  ਬੀਅਰ ਪੀਣ ਨਾਲ ਤੁਸੀਂ ਕਿਸ ਤਰ੍ਹਾਂ ਫਿੱਟ ਰਹਿ ਸਕਦੇ ਹੋ।
 ਕੀ ਤੁਸੀਂ ਜਾਣਦੇ ਹੋ ਕਿ ਸੀਮਿਤ ਮਾਤਰਾ ''ਚ ਬੀਅਰ ਪੀਣ ਨਾਲ ਕਈ ਫਾਇਦੇ ਹੁੰਦੇ ਹਨ। ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਤੁਹਾਨੂੰ ਬੀਅਰ ਪੀਣੀ ਚਾਹੀਦੀ ਹੈ ਪਰ ਜੇਕਰ ਤੁਸੀਂ ਇਸ ਕਾਰਨ ਬੀਅਰ ਨਹੀਂ ਪੀਦੇਂ ਕਿ ਇਸ ਨਾਲ ਤੁਸੀਂ ਮੋਟੇ ਹੋ ਜਾਓਗੇ ਜਾਂ ਇਸ ਨਾਲ ਬਹੁਤ ਨਸ਼ਾ ਹੋਵੇਗਾ ਤਾਂ ਤੁਹਾਨੂੰ ਬੀਅਰ ਦੇ ਫਾਇਦਿਆਂ ਬਾਰੇ ''ਚ ਜਾਣਨਾ ਬਹੁਤ ਜ਼ਰੂਰੀ ਹੈ।
1 ਕੀਤੀ ਹੋਈ ਖੋਜ ਇਹ ਦੱਸਦੀ ਹੈ ਕਿ ਜੋ ਲੋਕ ਬੀਅਰ ਪੀਂਦੇ ਹਨ। ਉਹ ਨਾ ਪੀਣ ਵਾਲਿਆਂ ਦੇ ਮੁਕਾਬਲੇ ਜ਼ਿਆਦਾ ਜ਼ਿੰਦਗੀ ਜਿਉਂਦੇ ਹਨ।
2 ਉਂਝ ਤਾਂ ਲੋਕ ਬੀਅਰ ਪੀਣ ਨਾਲ ਮੋਟੇ ਹੁੰਦੇ ਹਨ ਪਰ ਕੀਤੀ ਹੋਈ ਖੋਜ ਦੱਸਦੀ ਹੈ ਕਿ ਸੀਮਿਤ ਮਾਤਰਾ ''ਚ ਬੀਅਰ ਪੀਣ ਨਾਲ ਭਾਰ ਵੱਧਦਾ ਨਹੀਂ ਅਤੇ ਇਸ ਨਾਲ ਹੀ ਕੈਲਰੀ ਵੀ ਬਹੁਤ ਘੱਟ ਹੁੰਦੀ ਹੈ।
3 ਬੀਅਰ ''ਚ ਕੁਦਰਤੀ ਤੌਰ ''ਤੇ ਸੁਰੱਖਿਅਤ ਹੁੰਦਾ ਹੈ। ਇਸ ''ਚ ਕੋਈ ਮਿਲਾਵਟ ਨਹੀਂ ਹੁੰਦੀ ਅਤੇ ਇਹ ਬਰੈੱਡ ਦੀ ਤਰ੍ਹਾਂ ਬਣਦਾ ਹੈ।
4 ਸੀਮਿਤ ਮਾਤਰਾ ''ਚ ਬੀਅਰ ਪੀਣ ਨਾਲ ਕੈਂਸਰ ਅਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
5 ਜੇਕਰ ਤੁਹਾਡਾ ਬਲੈਡ ਕਰੈਸਟਰੋਲ ਜ਼ਿਆਦਾ ਵਧਿਆ ਹੈ ਤਾਂ ਗੂਡ ਕਰੈਸਟਰੋਲ ਵਧਾਉਣ ਲਈ ਤੁਸੀਂ ਬੀਅਰ ਵੀ ਸਕਦੇ ਹੋ।


Related News