ਇਹ ਹਨ ਬੱਚੇਦਾਨੀ ''ਚ ਰਸੌਲੀ ਦੇ ਲੱਛਣ ਅਤੇ ਘਰੇਲੂ ਉਪਾਅ

Monday, Feb 05, 2018 - 12:25 PM (IST)

ਇਹ ਹਨ ਬੱਚੇਦਾਨੀ ''ਚ ਰਸੌਲੀ ਦੇ ਲੱਛਣ ਅਤੇ ਘਰੇਲੂ ਉਪਾਅ

ਨਵੀਂ ਦਿੱਲੀ— ਵਿਗੜਦੇ ਲਾਈਫ ਸਟਾਈਲ 'ਚ ਕਈ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ 'ਚੋਂ ਇਕ ਹੈ ਫਾਈਬ੍ਰਾਈਡ ਮਤਲੱਬ ਰਸੌਲੀ। ਰਸੌਲੀ ਦੀਆਂ ਗੰਢਾ ਔਰਤਾਂ ਦੀ ਬੱਚੇਦਾਨੀ 'ਚ ਜਾਂ ਉਸ ਦੇ ਆਲੇ-ਦੁਆਲੇ ਬਣਦੀਆਂ ਹਨ। ਇਸ ਬੀਮਾਰੀ ਦੇ ਜ਼ਿਆਦਾਤਰ ਔਰਤਾਂ ਨੂੰ ਇਸ ਦਾ ਪਤਾ ਨਹੀਂ ਚਲ ਪਾਉਂਦਾ। ਇਕ ਸੋਧ ਦੇ ਮੁਤਾਬਕ 40 ਪ੍ਰਤੀਸ਼ਤ ਔਰਤਾਂ ਰਸੌਲੀ ਦਾ ਸ਼ਿਕਾਰ ਹੋ ਜਾਂਦੀਆਂ ਹਨ। ਉਂਝ ਤਾਂ ਅਕਸਰ ਇਹ ਸਮੱਸਿਆ 30 ਤੋਂ 50 ਦੀ ਉਮਰ 'ਚ ਦੇਖਣ ਨੂੰ ਮਿਲਦੀ ਹੈ ਪਰ ਗਲਤ ਖਾਣ-ਪੀਣ ਕਾਰਨ ਇਹ ਸਮੱਸਿਆ ਇਸ ਤੋਂ ਘੱਟ ਉਮਰ 'ਚ ਹੀ ਹੋ ਜਾਂਦੀ ਹੈ। ਮੋਟਾਪੇ ਨਾਲ ਗ੍ਰਸਤ ਔਰਤਾਂ ਐਸਟ੍ਰੋਜ਼ਨ ਹਾਰਮੋਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਬੀਮਾਰੀ ਨਾਲ ਕੁਝ ਆਮ ਲੱਛਣ ਨਾਲ ਇਨ੍ਹਾਂ ਦੀ ਪਹਿਚਾਨ ਕਰਕੇ ਤੁਸੀਂ ਇਨ੍ਹਾਂ ਤੋਂ ਬਚ ਸਕਦੇ ਹੋ। ਤਾਂ ਆਓ ਜਾਣਦੇ ਹਾਂ ਫਾਈਬ੍ਰਾਈਡ ਦੇ ਲੱਛਣ ਅਤੇ ਇਸ ਨੂੰ ਦੂਰ ਕਰਨ ਦੇ ਕੁਝ ਘਰੇਲੂ ਉਪਾਅ ਬਾਰੇ...
ਰਸੌਲੀ ਦੇ ਲੱਛਣ
- ਮਾਹਾਵਾਰੀ ਦੌਰਾਨ ਭਾਰੀ ਬਲੀਡਿੰਗ।
- ਅਨਿਯਮਿਤ ਮਾਹਾਵਾਰੀ।
- ਪੇਟ ਦੇ ਥੱਲੇ ਵਾਲੇ ਹਿੱਸੇ 'ਚ ਦਰਦ।
- ਪ੍ਰਾਈਵੇਟ ਪਾਰਟ 'ਚੋਂ ਖੂਨ ਆਉਣਾ।
- ਕਮਜ਼ੋਰੀ ਮਹਿਸੂਸ ਹੋਣਾ।
- ਪੇਟ 'ਚ ਅਚਾਨਕ ਦਰਦ।
- ਕਬਜ਼।
- ਯੂਰਿਨ ਰੁੱਕ-ਰੁੱਕ ਕੇ ਆਉਣਾ।

PunjabKesari
ਰਸੌਲੀ ਦੇ ਘਰੇਲੂ ਉਪਾਅ
1. ਕੈਸਟਰ ਓਅਲ
ਦਿਨ 'ਚ 2 ਵਾਰ ਕੈਸਟਰ ਓਅਲ ਅਤੇ ਅਦਰਕ ਦੇ ਰਸ ਨੂੰ ਮਿਲਾ ਲਓ। ਸਵੇਰੇ ਅਤੇ ਰਾਤ 'ਚ ਸੌਂਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨ ਨਾਲ ਇਹ ਬੀਮਾਰੀ ਦੂਰ ਹੋ ਜਾਂਦੀ ਹੈ।

PunjabKesari
2. ਲਸਣ
ਰਸੌਲੀ ਦੀ ਸਮੱਸਿਆ ਹੋਣ 'ਤੇ ਖਾਲੀ ਪੇਟ ਰੋਜ਼ 1 ਲਸਣ ਦੀ ਵਰਤੋਂ ਕਰੋ। ਲਗਾਤਾਰ 2 ਮਹੀਨੇ ਤਕ ਇਸ ਦੀ ਵਰਤੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੀ ਹੈ।

PunjabKesari
3. ਸੇਬ ਦਾ ਸਿਰਕਾ
ਗਰਮ ਪਾਣੀ ਦੇ ਨਾਲ ਸਵੇਰੇ ਸ਼ਾਮ ਸੇਬ ਦਾ ਸਿਰਕਾ ਪੀਣ ਨਾਲ ਰਸੌਲੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਰਸੌਲੀ ਕਾਰਨ ਹੋਣ ਵਾਲਾ ਪੇਟ ਦਰਦ ਵੀ ਦੂਰ ਹੋ ਜਾਂਦਾ ਹੈ।

PunjabKesari
4. ਹਲਦੀ
ਐਂਟੀਬਾਓਟਿਕ ਗੁਣਾਂ ਨਾਲ ਭਰਪੂਰ ਹਲਦੀ ਦੀ ਵਰਤੋਂ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਹੈ। ਇਹ ਫਾਈਬ੍ਰਾਈਡ ਦੀ ਗ੍ਰੋਥ ਨੂੰ ਰੋਕ ਕੇ ਕੈਂਸਰ ਦਾ ਖਤਰਾ ਘੱਟ ਕਰਦਾ ਹੈ।

PunjabKesari


Related News