ਕੈਂਸਰ ਅਤੇ ਮੋਟਾਪਾ ਵਰਗੀਆਂ ਬੀਮਾਰੀਆਂ ਤੋਂ ਬਚਾਏ ''Matcha tea''!

09/20/2017 3:27:19 PM

ਨਵੀਂ ਦਿੱਲੀ— ਅੱਜ ਦੇ ਸਮੇਂ ਵਿਚ ਲੋਕ ਫਿਰ ਅਤੇ ਹੈਲਦੀ ਰਹਿਣ ਲਈ ਹਰ ਤਰ੍ਹਾਂ ਦੇ ਪ੍ਰੋਡਕਟ ਅਤੇ ਤਰੀਕੇ ਅਪਣਾਉਂਦੇ ਹਨ। ਕੁਝ ਘੰਟਿਆਂ ਤੱਕ ਜਿੰਮ ਵਿਚ ਪਸੀਨਾ ਵਹਾਕੇ, ਡਾÎਈਟਿੰਗ ਕਰਕੇ, ਦਵਾਈਆਂ ਖਾ ਕੇ, ਡਾਂਸ ਕਰਕੇ, ਐਰੋਵਿਕਸ ਅਤੇ ਵੱਖ-ਵੱਖ ਫਲੇਵਰ ਦੀ ਚਾਹ ਅਤੇ ਫੂਡ ਦੇ ਜਰੀਏ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਨ੍ਹਾਂ ਤਰੀਕਿਆਂ ਨੂੰ ਲੰਬੇ ਸਮੇਂ ਤੱਕ ਨਹੀਂ ਕਰ ਪਾਉਂਦੇ। ਕਈ ਵਾਰ ਟਾਈਮ ਦੀ ਕਮੀ ਹੋਣ ਦੀ ਵਜ੍ਹਾ ਨਾਲ ਤਾਂ ਕਦੇਂ ਸੁਆਦ ਪਸੰਦ ਨਾ ਆਉਣ ਦੇ ਕਾਰਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚਾਹ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਇਕ ਦੋ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹੁੰਦੇ ਹਨ।
ਕੀ ਹੈ ਇਹ ਚਾਹ? 
ਇਸ ਚਾਹ ਦਾ ਨਾਂ ਹੈ ਮਾਚਾ ਚਾਹ, ਜੋ ਪੀਣ ਵਿਚ ਕਾਫੀ ਹੈਲਦੀ ਹੈ। ਇਹ ਇਕ ਪਾਊਡਰ ਦੀ ਬਣੀ ਹੋਈ ਹੈ, ਜਿਸ ਨੂੰ ਜਾਪਾਨ ਦੀ ਪਾਰੰਪਰਿਕ ਚਾਹ ਸੈਰੇਮਨੀ ਵਿਚ ਵਰਤਿਆ ਜਾਂਦਾ ਹੈ। ਇਸ ਨਾ ਤਾਂ ਗ੍ਰੀਨ ਟੀ ਵਰਗੀ ਹੈ ਅਤੇ ਨਾ ਹੀ ਤੁਹਾਨੂੰ ਇਸ ਦੇ ਟੀ-ਬੈਗਸ ਮਿਲਣਗੇ। 

PunjabKesari
ਮਾਚਾ ਚਾਹ ਦੇ ਫਾਇਦੇ
1.
ਕੈਂਸਰ ਅਤੇ ਮੋਟਾਪੇ ਵਰਗੀਆਂ ਬੀਮਾਰੀਆਂ ਤੋਂ ਬਚਾਏ।
2. ਸਰੀਰ ਦੀ ਫੈਟ ਨੂੰ ਘੱਟ ਕਰੇ।
3. ਸਰੀਰ ਨੂੰ ਫ੍ਰੀ ਕੈਡਕਿਲਸ ਦੀ ਹਾਨੀ ਤੋਂ ਬਚਾਏ।
4. ਹਾਰਟ ਨੂੰ ਰੱਖੇ ਹੈਲਦੀ।
5. ਦਿਮਾਗ ਨੂੰ ਸੰਤੁਲਿਤ ਰੱਖਣ ਵਿਚ ਮਦਦਗਾਰ।
6. ਮੂਡ ਨੂੰ ਬਣਾਏ ਬਿਹਤਰ।
7. ਮੈਟੋਬੋਲੀਜ਼ਮ ਨੂੰ ਕਰੇ ਤੇਜ਼।


Related News