ਪਾਰਟਨਰ ਇਕ ਦੂਜੇ ''ਚ ਲੱਭਦੇ ਹਨ ਇਹ ਸਿਹਤ ਕਵਾਲਿਟੀ

Thursday, Nov 17, 2016 - 05:44 PM (IST)

 ਪਾਰਟਨਰ ਇਕ ਦੂਜੇ ''ਚ ਲੱਭਦੇ ਹਨ ਇਹ ਸਿਹਤ ਕਵਾਲਿਟੀ

ਹਰ ਕਿਸੀ ਲੜਕੀ ਦਾ ਸਪਨਾ ਹੁੰਦਾ ਹੈ ਕਿ ਉਸ ਦਾ ਪਾਰਟਨਰ ਸਭ ਤੋਂ ਸਿਹਤਮੰਦ ਅਤੇ ਫਿਟ ਹੋਵੇ। ਅਜਿਹੇ ''ਚ ਉਹ ਪਾਰਟਨਰ ਦਾ ਚੁਣਾਵ ਕਰਦੀਆਂ ਹਨ, ਜੋ ਸਰੀਰਕ ਰੂਪ ਤੋਂ ਫਿਟ ਅਤੇ ਖੁਸ਼ ਹੋਵੇ। ਅਜਿਹੇ ''ਚ ਮਰਦਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਿਹਤ ਦਾ ਪੂਰਾ-ਪੂਰਾ ਧਿਆਨ ਰੱਖਣ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜੋ ਹਰ ਔਰਤ ਆਪਣੇ ਪਾਰਟਨਰ ''ਚ ਚਾਹੁੰਦੀ ਹੈ। 
1. ਪਤਲਾ ਪੇਟ— ਔਰਤ ਅਜਿਹਾ ਪਾਰਟਨਰ ਚਾਹੁੰਦੀ ਹੈ ਜੋ ਇਕਦਮ ਫਿਟ ਹੋਵੇ। ਜਿਸ ਦਾ ਪੇਟ ਬਾਹਰ ਨਾ ਨਿਕਲਿਆ ਹੋਵੇ। ਜੇਕਰ ਤੁਸੀਂ ਆਪਣੀ ਫੈਟ ਨੂੰ ਘੱਟ ਕਰਨ ਚਾਹੁੰਦੇ ਹੋ ਤਾਂ ਪੈਰਾਂ ''ਤੇ 5 ਮਿੰਟ ਤੱਕ ਨਿੰਬੂ ਰਗੜੋ ਅਤੇ ਬਾਅਦ ''ਚ ਗੁਣਗੁਣੇ ਪਾਣੀ ''ਚ ਨਿੰਬੂ ਦਾ ਰਸ ਪਾ ਕੇ ਪੈਰਾਂ ਨੂੰ ਡੁੱਬੋ ਕੇ ਰੱਖੋ।
2. ਖਰਾਟੇ— ਕੁਝ ਮਰਦ ਰਾਤ ਨੂੰ ਸੌਂਦੇ ਸਮੇਂ ਖਰਾਟੇ ਮਾਰਦੇ ਹਨ ਜੋ ਲੜਕੀਆਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਹੁੰਦਾ। ਅਜਿਹੇ ''ਚ ਰਾਤ ਨੂੰ ਸੌਣ ਤੋਂ ਪਹਿਲਾਂ ਗੁਣਗੁਣੇ ਪਾਣੀ ਦੀ ਵਰਤੋਂ ਕਰੋ ਅਤੇ ਭਾਫ ਲਓ।
3. ਹਾਇਜੀਨ— ਔਰਤਾਂ ਨੂੰ ਅਜਿਹੇ ਮਰਦ ਪਸੰਦ ਹੁੰਦੇ ਹਨ ਜੋ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਾਫ-ਸਫਾਈ ਰੱਖਦੇ ਹਨ। ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਖੁਸ਼ ਰੱਖਣਾ ਚਾਹੁੰਦੇ ਹੋ ਤਾਂ ਨਿੰਮ ਦੀ ਪੱਤੀਆਂ ਨੂੰ ਉਬਾਲ ਕੇ ਪਾਣੀ ਨੂੰ ਛਾਣ ਲਓ ਅਤੇ ਉਸ ਪਾਣੀ ਨਾਲ ਨਹਾਓ। ਇਸ ਨਾਲ ਸਰੀਰ ''ਚ ਪਸੀਨੇ ਦੀ ਬਦਬੂ ਨਹੀਂ ਆਵੇਗੀ।
4. ਸਫੈਦ ਦੰਦ— ਔਰਤਾਂ ਅਜਿਹੇ ਮਰਦ ਵਧੀਆ ਲੱਗਦੇ ਹਨ, ਜਿਨ੍ਹਾਂ ਦੀ ਮੁਸਕਾਨ ਵਧੀਆ ਹੋਵੇ ਅਤੇ ਹੰਸਦੇ ਹੋਈ ਉਨ੍ਹਾਂ ਦੇ ਦੰਦ ਮੌਤੀਆਂ ਦੀ ਤਰ੍ਹਾਂ ਚਮਕਣ। ਅਜਿਹੇ ''ਚ ਸੰਤਰੇ ਅਤੇ ਤੁਲਸੀ ਦੇ ਪੱਤਿਆਂ ਨੂੰ ਸੁੱਕਾ ਕੇ ਪੇਸਟ ਬਣਾ ਲਓ। ਬਰਸ਼ ਕਰਕੇ ਇਸ ਪੇਸਟ ਨਾਲ ਦੰਦਾਂ ਦੀ ਮਸਾਜ਼ ਕਰੋ।
5. ਸਿਹਤਮੰਦ ਵਾਲ— ਸਿਹਤਮੰਦ ਅਤੇ ਸਟਾਇਲਸ਼ ਹੇਅਰ ਕੱਟ ਵਾਲੇ ਲੜਕੇ ਹਰ ਲੜਕੀ ਨੂੰ ਪਸੰਦ ਹੁੰਦੇ ਹਨ। ਅਜਿਹੇ ''ਚ ਪਿਆਜ਼ ਦਾ ਰਸ ਨਿਕਾਲ ਕੇ ਇਸ ਨੂੰ ਆਪਣੇ ਵਾਲਾਂ ''ਤੇ ਸਕੈਲਸ ਦੀ ਤਰ੍ਹਾਂ ਲਗਾਓ। ਫਿਰ ਇਕ ਘੰਟੇ ਬਾਅਦ ਵਾਲ ਧੋ ਲਓ।
6. ਸਟੇਮਿਨਾ— ਹਰ ਔਰਤ ਚਾਹੁੰਦੀ ਹੈ ਕਿ ਉਹ ਜਿਸ ਪਾਰਟਨਰ ਦੇ ਨਾਲ ਰਹੇ ਉਸ ਦਾ ਸਟੇਮਿਨਾ ਵਧੀਆ ਹੋ ਅਤੇ ਉਹ ਸਾਰੇ ਕੰਮ ਜ਼ਲਦੀ ਨਾ ਕਰੇ। ਅਜਿਹੇ ''ਚ ਰਾਤ ਨੂੰ 6-7 ਚਮਚ ਦਾਲ ਨੂੰ ਕੱਚੇ ਦੁੱਧ ''ਚ ਭਿਓ ਕੇ ਰੱਖੋ ਅਤੇ ਸਵੇਰੇ ਇਸ ਨੂੰ ਕਿਸ਼ਮਿਸ਼ ਨਾਲ ਮਿਲਾ ਕੇ ਖਾਓ।


Related News