ਮੇਥੀ ਦਾਣੇ ਦਾ ਪਾਣੀ , ਇਕ ਤੀਰ ਨਾਲ ਕਈ ਨਿਸ਼ਾਨੇ

Saturday, Dec 10, 2016 - 03:30 PM (IST)

 ਮੇਥੀ ਦਾਣੇ ਦਾ ਪਾਣੀ , ਇਕ ਤੀਰ ਨਾਲ ਕਈ ਨਿਸ਼ਾਨੇ

ਜਲੰਧਰ — ਮੇਥੀ ਦਾਣਾ ਨਾ ਸਿਰਫ ਇਕ ਮਸਾਲਾ ਹੈ, ਸਗੋਂ ਕਈ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਫਾਇਦੇ ਦੱਸਣ ਜਾ ਰਹੇ ਹਾਂ।
ਪਾਣੀ ਬਣਾਉਣ ਦਾ ਤਰੀਕਾ
-ਇਕ ਗਲਾਸ ਪਾਣੀ ਲੈ ਕੇ ਉਸ ''ਚ ਦੋ ਚਮਚ ਮੇਥੀ ਦਾਣਾ ਪਾ ਕੇ ਰਾਤ ਭਰ ਭਿਓ ਕੇ ਰੱਖੋ। 
-ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਛਾਣ ਤੇ ਪੀ ਲਓ।
ਇਸ ਪਾਣੀ ਨੂੰ ਪੀਣ ਨਾਲ ਹੋਣ ਵਾਲੇ ਫਾਇਦੇ
- ਭਾਰ ਘੱਟ ਹੁੰਦਾ ਹੈ
- ਬੀ.ਪੀ. ਦਾ ਪੱਧਰ ਸਹੀ ਹੁੰਦਾ ਹੈ।
- ਕਲੈਸਟ੍ਰੋਲ ਦਾ ਪੱਧਰ ਸਹੀ ਰੱਖਦਾ ਹੈ।
- ਗਠਿਆ ਰੋਗ ਤੋਂ ਬਚਾਉਂਦਾ ਹੈ।
- ਕੈਂਸਰ ਤੋਂ ਬਚਾਉਂਦਾ ਹੈ।
- ਸ਼ੂਗਰ ਤੋਂ ਬਚਾਉਂਦਾ ਹੈ।
- ਇਕ ਮਹੀਨਾ ਲਗਾਤਾਰ ਪੀਣ ਨਾਲ ਕਿਡਨੀ ਦੇ ਸਟੋਨ ਤੋਂ ਅਰਾਮ ਮਿਲਦਾ ਹੈ।


Related News