ਖਾਲੀ ਪੇਟ ਕਰੋ ਕੋਸੇ ਪਾਣੀ ਨਾਲ ਗੁੜ ਦੀ ਵਰਤੋਂ, ਦੂਰ ਹੋਣਗੀਆਂ ਇਹ ਪ੍ਰੇਸ਼ਾਨੀਆਂ

10/04/2019 10:53:02 AM

ਜਲੰਧਰ—ਸਵੇਰੇ ਉੱਠ ਕੇ ਖਾਲੀ ਪੇਟ ਕੋਸਾ ਪਾਣੀ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਇਹ ਤਾਂ ਤੁਸੀਂ ਸਭ ਚੰਗੀ ਤਰ੍ਹਾਂ ਜਾਣਦੇ ਹੀ ਹੋਵੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਦੇ ਸਮੇਂ ਕੋਸੇ ਪਾਣੀ ਨਾਲ ਖਾਧਾ ਹੋਇਆ ਗੁੜ ਭਾਵੇਂ ਤੁਹਾਨੂੰ ਕਿੰਨਾ ਫਾਇਦਾ ਦੇ ਸਕਦਾ ਹੈ? ਜੀ ਹਾਂ ਸਵੇਰੇ ਖਾਲੀ ਪੇਟ ਅਤੇ ਬਿਨ੍ਹਾਂ ਬਰੱਸ਼ ਕੀਤੇ 1 ਤੋਂ 2 ਟੁੱਕੜੇ ਗੁੜ ਦੇ ਨਾਲ ਪੀਤਾ ਗਿਆ ਕੋਸਾ ਪਾਣੀ ਤੁਹਾਡੀ ਵਿਗੜੀ ਹੋਈ ਸਿਹਤ ਨੂੰ ਠੀਕ ਕਰ ਸਕਦਾ ਹੈ।
ਗੁੜ ਖਾਣ ਦੇ ਲਾਭ
ਗੁੜ 'ਚ ਪ੍ਰੋਟੀਨ, ਗੁੱਡ ਫੈਟ, ਆਇਰਨ, ਮੈਗਨੀਅਮ, ਪੋਟਾਸ਼ੀਅਮ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਕੁੱਲ ਮਾਤਰਾ 'ਚ ਵਿਟਾਮਿਨ-ਬੀ, ਕੈਲਸ਼ੀਅਮ, ਫਾਸਫੋਰਸ, ਜਿੰਕ ਅਤੇ ਕਾਪਰ ਵੀ ਮੌਜੂਦ ਹੁੰਦੇ ਹਨ। ਗੁੜ 'ਚ ਲਗਭਗ 70 ਫੀਸਦੀ ਸੁਕਰੋਸ ਹੁੰਦਾ ਹੈ, 10 ਫੀਸਦੀ ਦੇ ਲਗਭਗ ਗਲੂਕੋਜ਼ ਅਤੇ 5 ਫੀਸਦੀ ਖਣਿਜ ਲਵਣ ਹੁੰਦੇ ਹਨ। ਇਨ੍ਹਾਂ ਪੋਸ਼ਕ ਤੱਤਾਂ ਦੇ ਇਲਾਵਾ ਗੁੜ ਖਾਣ ਦੇ ਹੋਰ ਵੀ ਕਈ ਫਾਇਦੇ ਹਨ। ਆਓ ਜਾਣਦੇ ਹਾਂ ਗੁੜ ਖਾਣ ਨਾਲ ਜੁੜੇ ਫਾਇਦਿਆਂ ਦੇ ਬਾਰੇ 'ਚ ਵਿਸਤਾਰ ਨਾਲ...

PunjabKesari
ਭਾਰ ਘਟਾਉਣ 'ਚ ਮਦਦਗਾਰ
ਸਵੇਰੇ-ਸਵੇਰੇ ਗੁੜ ਖਾਣ ਨਾਲ ਤੁਹਾਡੇ ਸਰੀਰ ਨੂੰ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਮਿਲ ਜਾਂਦਾ ਹੈ। ਜਿਸ ਵਜ੍ਹਾ ਨਾਲ ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਤੁਸੀਂ ਦਿਨ ਭਰ ਖੁਦ ਨੂੰ ਐਕਟਿਵ ਫੀਲ ਕਰਦੇ ਹਨ। ਗੁੜ 'ਚ ਮੌਜੂਦ ਵਿਟਾਮਿਨ-ਬੀ1, ਬੀ6 ਅਤੇ ਵਿਟਾਮਿਨ-ਸੀ ਸਾਡੇ ਸਰੀਰ 'ਚ ਐਕਸਟ੍ਰਾ ਕੈਲੋਰੀ ਬਰਨ ਕਰਨ 'ਚ ਮਦਦ ਕਰਦੇ ਹਨ। ਛੇਤੀ ਭਾਰ ਘਟਾਉਣ ਲਈ ਰਾਤ ਨੂੰ ਸੋਨੇ ਤੋਂ ਪਹਿਲਾਂ ਦੋ ਟੁੱਕੜੇ ਗੁੜ ਦੇ ਨਾਲ ਗਰਮ ਪਾਣੀ ਪੀ ਕੇ ਸੋ ਜਾਓ। ਇਸ ਦੇ ਨਾਲ ਵੀ ਤੁਹਾਡਾ ਭਾਰ ਤੇਜ਼ੀ ਨਾਲ ਘਟੇਗਾ।
ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਕਰੇ ਦੂਰ
ਜੇਕਰ ਤੁਹਾਨੂੰ ਗੈਸ, ਅਪਚ ਜਾਂ ਫਿਰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ ਰਾਤ ਨੂੰ ਖਾਣੇ ਦੇ ਦੋ ਘੰਟੇ ਬਾਅਦ ਦੋ ਟੁੱਕੜੇ ਗੁੜ ਖਾ ਕੇ ਗਰਮ ਪਾਣੀ ਪੀ ਲਓ। ਅਜਿਹਾ ਕਰਨ ਨਾਲ ਗੈਸ, ਕਬਜ਼ ਵਰਗੀ ਪੇਟ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ। ਜੇਕਰ ਤੁਹਾਨੂੰ ਕਬਜ਼ ਦੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਰਾਤ ਨੂੰ ਖਾਣੇ ਦੇ ਦੋ ਘੰਟੇ ਬਾਅਦ ਗੁੜ ਵਾਲੇ ਦੁੱਧ ਦੀ ਵਰਤੋਂ ਕਰ ਸਕਦੇ ਹਨ। ਇਸ ਨਾਲ ਤੁਹਾਡੀ ਸਮੱਸਿਆ ਕਾਫੀ ਹੱਦ ਤੱਕ ਠੀਕ ਹੋ ਜਾਵੇਗੀ।

PunjabKesari
ਨੀਂਦ ਨਾ ਆਉਣਾ
ਅੱਜ ਦੇ ਤਣਾਅ ਵਾਲੇ ਮਾਹੌਲ ਦੇ ਚੱਲਦੇ ਕਈ ਵਾਰ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਗੁੜ ਦੀ ਵਰਤੋਂ ਤੁਹਾਡੇ ਲਈ ਐਂਟੀ-ਡਿਪ੍ਰੇਸੈਂਟ ਭਾਵ ਕਿ ਤੁਹਾਡੇ ਤਣਾਅ ਨੂੰ ਘੱਟ ਕਰਕੇ ਤੁਹਾਨੂੰ ਤਣਾਅ ਮੁਕਤ ਰੱਖਣ ਦੇ ਕੰਮ ਕਰੇਗਾ ਜਿਸ ਨਾਲ ਤੁਹਾਨੂੰ ਨੀਂਦ ਨਾ ਆਉਣ ਵਾਲੀ ਪ੍ਰੇਸ਼ਾਨੀ ਦਾ ਹੱਲ ਹੋਵੇਗਾ।
ਮੂੰਹ ਦੇ ਛਾਲੇ ਅਤੇ ਬਦਬੂ
ਰੋਜ਼ ਰਾਤ ਨੂੰ ਇਲਾਇਚੀ ਦੇ ਨਾਲ ਗੁੜ ਖਾ ਕੇ ਗਰਮ ਪਾਣੀ ਪੀਣ ਨਾਲ ਮੂੰਹ ਦੇ ਬੈਕਟੀਰੀਆ ਖਤਮ ਹੋ ਜਾਂਦੇ ਹਨ। ਨਾਲ ਹੀ ਕੈਵਿਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਗੁੜ ਦੇ ਰੋਜ਼ ਵਰਤੋਂ ਨਾਲ ਤੁਹਾਡੇ ਦੰਦਾਂ 'ਚ ਕਦੇ ਵੀ ਕੀੜਾ ਨਹੀਂ ਲੱਗਦਾ, ਤੁਹਾਡੇ ਦੰਦ ਲੰਬੇ ਸਮੇਂ ਤੱਕ ਸਟਰਾਂਗ ਐਂਡ ਹੈਲਦੀ ਰਹਿੰਦੇ ਹਨ।

PunjabKesari
ਪੱਥਰੀ ਦੀ ਸਮੱਸਿਆ
ਪੱਥਰੀ ਵਰਗੀ ਸਮੱਸਿਆਵਾਂ ਤੋਂ ਬੱਚਣ ਲਈ ਰੋਜ਼ਾਨਾ ਗੁੜ ਦੀ ਵਰਤੋਂ ਕਰਨੀ ਚਾਹੀਦੀ। ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਟੁੱਕੜਾ ਗੁੜ ਤੇ ਗਰਮ ਪਾਣੀ ਨਾਲ ਪੱਥਰੀ ਆਪਣੇ ਆਪ ਟੁੱਟ ਕੇ ਯੂਰੀਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਖਾਣਾ ਖਾਣ ਦੇ ਬਾਅਦ ਗੁੜ ਖਾਣ ਨਾਲ ਸੀਨੇ 'ਚ ਸੜਣ ਵੀ ਨਹੀਂ ਹੁੰਦੀ।
ਸਕਿਨ ਲਈ ਫਾਇਦੇਮੰਦ
ਜੇਕਰ ਤੁਸੀਂ ਆਪਣੇ ਚਿਹਰੇ ਦੀ ਰੰਗਤ ਜਾਂ ਕਿੱਲਾਂ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਕੁਝ ਦਿਨਾਂ ਤੱਕ ਖਾਲੀ ਪੇਟ ਗੁੜ ਅਤੇ ਪਾਣੀ ਦੀ ਵਰਤੋਂ ਕਰੋ। ਅਜਿਹੇ ਕਰਨ ਨਾਲ ਤੁਹਾਡੀ ਸਕਿਨ 'ਚ 


Aarti dhillon

Content Editor

Related News