ਤੁਹਾਡੇ ਸਮਾਰਟਫੋਨ ਨਾਲ ਕੰਟਰੋਲ ਹੋਵੇਗਾ ਇਹ ਡਰੋਨ

09/29/2016 1:42:25 PM

ਜਲੰਧਰ - ਚੀਨੀ ਦੀ ਟੈਕਨਾਲੋਜੀ ਕੰਪਨੀ DJI ਨੇ ਨਵੇਂ ਲੇਟੈਸਟ ਡਰੋਨ Mavic Pro ਦੀ ਘੋਸ਼ਣਾ ਕਰ ਦਿੱਤੀ ਹੈ ਜੋ ਕੰਪਨੀ ਦੇ ਪੁਰਾਣੇ ਡਰੋਨਸ ਤੋਂ ਵੱਡਾ ਅਤੇ ਮਜ਼ਬੂਤ ਹੋਣ ਦੇ ਨਾਲ-ਨਾਲ ਪੋਰਟੇਬਲ ਵੀ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਤੁਸੀਂ ਬੈਗ ''ਚ ਰੱਖ ਕਰ ਕੇ ਕਿੱਤੇ ਵੀ ਲੈ ਕੇ ਜਾ ਸਕਦੇ ਹੋ । Mavic Pro ਦੀ ਸ਼ੁਸ਼ੁਰੂਆਤੀ ਕੀਮਤ ਕੰਟਰੋਲਰ ਦੇ ਨਾਲ $999 (ਕਰੀਬ 66,718 ਰੁਪਏ) ਰੱਖੀ ਗਈ ਹੈ। ਇਸ ਡਰੋਨ ਨੂੰ ਰਿਮੋਟ ਕੰਟਰੋਲ ਅਤੇ DJI ਦੁਆਰਾ ਬਣਾਈ ਗਈ ਮੋਬਾਇਲ ਐਪ ਦੀ ਮਦਦ ਨਾਲ ਕੰਟਰੋਲ ਕਰ ਚਲਾਇਆ ਜਾ ਸਕਦਾ ਹੈ।  

 
Mavic Pro ਡਰੋਨ ਦੇ ਫੀਚਰਸ - 
ਮੈਕਸ ਸਪੀਡ  - 40mph ( 65 kph ) 
ਮੈਕਸ ਸਰਵਿਸ ਸੀਲਿੰਗ - 16 , 404 ft .   ( 5000 m ) 
ਮੈਕਸ ਫਲਾਇਟ ਟਾਇਮ - 27 ਮਿਨਟਸ
ਮੈਕਸ ਫਲਾਇਟ ਡਿਸਟੇਂਸ - 8mi (13 km) 
ਆਪਰੇਟਿੰਗ ਫ੍ਰੀਕਵੇਂਸੀ - 2.4 GHZ to 2.483GHz
ਸੈਂਸਰ - 1/2.3-ਇੰਚ CMOS, 12MP
ਲੈਨਜ਼ - 78.8 ਡਿਗਰੀ, 28 mm
ਇਮੇਜ਼ ਸਾਇਜ਼ - 4000x3000
ਵੀਡੀਓ ਰਿਕਾਰਡਿੰਗ - 4K ਏਟ 30 fps, 1080p ਏਟ 96 fps
ਮੈਕਸ ਸਪੀਡ - 40mph (65 kph)
ਮੈਕਸ ਫਲਾਇਟ ਡਿਸਟੇਂਸ - 8 mi (13 km) 
ਵਜ਼ਨ - 743 ਗਰਾਮ

Related News