1500 ਰੁਪਏ ਦੀ ਪ੍ਰਾਇਸ ਰੇਂਜ ''ਚ ਉਪਲੱਬਧ ਹਨ ਇਹ ਬਿਹਤਰੀਨ Headphones
Sunday, Nov 26, 2017 - 12:18 PM (IST)

ਜਲੰਧਰ- ਜੇਕਰ ਤੁਸੀਂ ਮਿਊਜ਼ਿਕ ਦਾ ਸ਼ੌਕ ਰੱਖਦੇ ਹੋ ਅਤੇ ਇਕ ਚੰਗੀ ਕੁਆਲਿਟੀ ਦਾ ਹੈੱਡਫੋਨ ਲੈਣ ਦੀ ਸੋਚ ਰਹੇ ਹੋ ਤਾਂ ਬਾਜ਼ਾਰ 'ਚ ਸਕਲਕੈਂਡੀ, ਫਿਲੀਪਸ ਅਤੇ ਸੋਨੀ ਵਰਗੀਆਂ ਕੰਪਨੀਆਂ ਦੇ ਹੈੱਡਫੋਨਸ ਬਾਜ਼ਾਰ 'ਚ ਉਪਲੱਬਧ ਹੈ। ਇਸ ਹੈੱਡਫੋਨਸ ਦੀ ਕੀਮਤ ਵੀ ਜ਼ਿਆਦਾ ਨਹੀਂ ਹੈ। ਤੁਸੀਂ ਇਸ ਹੈੱਡਫੋਨਸ ਨੂੰ ਆਨਲਾਈਨ ਵੀ ਖਰੀਦ ਸਕਦੇ ਹਨ ਜਿਸ ਦੇ ਨਾਲ ਤੁਹਾਨੂੰ ਇਨ੍ਹਾਂ ਦੀ ਕੀਮਤ 'ਚ ਵੀ ਕੁਝ ਛੋਟ ਮਿਲ ਸਕਦੀ ਹੈ।
Jbl Inspire 300
Jbl ਕੰਪਨੀ ਦਾ ਇਹ ਹੈੱਡਫੋਨ 1500 ਰੁਪਏ ਤੋਂ ਘੱਟ ਕੀਮਤ 'ਚ ਵਿਕਰੀ ਲਈ ਉਪਲੱਬਧ ਹੈ। ਇਹ ਹੈੱਡਫੋਨ ਕਈ ਕਲਰ ਵੇਰੀਐਂਟ ਬਲੈਕ, ਬਲੂ ਐਂਡ ਵਾਈਟ ਅਤੇ ਰੈੱਡ ਐਂਡ ਬਲੈਕ 'ਚ ਉਪਲੱਬਧ ਹੈ। ਹੈੱਡਫੋਨ 'ਚ ਇਨ-ਬਿਲਟ-ਮਾਈਕ ਅਤੇ ਇਕ ਬਟਨ ਨੂੰ ਸ਼ਾਮਿਲ ਕੀਤਾ ਹੈ।
Philips SHQ1305
ਫਿਲੀਪਸ ਦਾ ਇਹ ਮਾਡਲ S8Q1305 ਹੈੱਡਫੋਨ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹੈ। ਇਹ ਹੈੱਡਫੋਨ ਨੌਇਜ਼ ਕੈਂਸਲੇਸ਼ਨ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਹੈੱਡਫੋਨ ਨੂੰ ਦੋ ਕਲਰ ਵੇਰੀਐਂਟ ਵਾਈਟ ਅਤੇ ਬਲੈਕ ਕਲਰ 'ਚ ਪੇਸ਼ ਕੀਤਾ ਹੈ। ਇਸ ਨੂੰ 1500 ਰੁਪਏ ਤੋਂ ਘੱਟ ਕੀਮਤ 'ਚ ਖਰੀਦ ਸਕਦੇ ਹੋ।
Zebronics ZEB-BH330
Zebronics ਕੰਪਨੀ ਦਾ ਇਹ ਈਅਰਫੋਨ 1500 ਰੁਪਏ ਤੋਂ ਘੱਟ ਕੀਮਤ 'ਚ ਭਾਰਤ 'ਚ ਉਪਲੱਬਧ ਹੈ। ਬੈਸਟ ਵਾਈਰਲੈੱਸ ਬਲੂਟੁੱਥ ਈਅਰਫੋਨ 'ਚੋਂ ਇਕ ਇਹ ਵੀ ਸ਼ਾਮਿਲ ਹੈ। ਕੰਪਨੀ ਦਾ ਇਹ ਈਅਰਫੋਨ ਕਈ ਈ-ਕਾਮਰਸ ਸਾਈਟਸ 'ਤੇ ਵਿਕਰੀ ਲਈ ਉਪਲੱਬਧ ਹੈ। ਇਹ ਨੌਇਜ਼ ਕੈਂਸਲੇਸ਼ਨ, ਨੌਇਜ਼ ਇਸੋਲੇਸ਼ਨ, ਈਕੋ ਰਿਡਕਸ਼ਨ, LED ਹੈੱਡਫੋਨਸ, ਟੈਂਗਲ ਫ੍ਰੀ ਅਤੇ ਮਿਊਜ਼ਿਕ ਕੰਟਰੋਲ ਜਿਹੇ ਫੀਚਰਸ ਨੂੰ ਸ਼ਾਮਿਲ ਕੀਤਾ ਗਿਆ ਹੈ।
Skullcandy Riff 2.0
ਇਹ ਹੈੱਡਫੋਨਜ਼ ਇਨ-ਐੱਜ਼ ਕੈਮੋ ਫੀਚਰ ਟੈਕਨਾਲੌਜੀ ਦੇ ਨਾਲ ਉਪਲੱਬਧ ਕਰਾਇਆ ਗਿਆ ਹੈ। ਇਹ ਨੌਇਜ਼ ਕੈਂਸਲੇਸ਼ਨ, ਨੌਇਜ਼ ਇਸੋਲੇਸ਼ਨ, ਈਕੋ ਰਿਡਕਸ਼ਨ, L54 ਹੈੱਡਫੋਨਜ਼, ਟੈਂਗਲ ਫ੍ਰੀ ਅਤੇ ਮਿਊਜਿਕ ਕੰਟਰੋਲ ਦੇ ਨਾਲ ਆਉਂਦਾ ਹੈ।
Sennheiser PX 80
ਕੰਪਨੀ ਦਾ ਇਹ ਹੈੱਡਫੋਨ ਬਲੈਕ ਕਲਰ ਵੇਰੀਐਂਟ 'ਚ ਉਪਲੱਬਧ ਹੈ। ਇਸ ਨੂੰ ਤੁਸੀਂ ਈ-ਕਾਮਰਸ ਸਾਈਟਸ ਤੋਂ ਖਰੀਦ ਸਕਦੇ ਹੋ। ਇਹ 1500 ਰੁਪਏ ਤੋਂ ਘੱਟ ਹੈ।