ਐਂਡਰਾਇਡ ਡਿਵਾਈਸ ਲਈ ਇਹ ਹਨ ਬੈਸਟ ਬ੍ਰਾਊਜ਼ਰ
Tuesday, Apr 04, 2017 - 12:13 PM (IST)

ਜਲੰਧਰ- ਸਮਾਰਟਫੋਨ ਅੱਜ ਕਰੋੜਾਂ ਲੋਕਾਂ ਵੱਲੋਂ ਇਸਤੇਮਾਲ ਕੀਤੇ ਜਾਂਦੇ ਹਨ। ਜਿੰਨ੍ਹਾਂ ''ਚ ਜ਼ਿਆਦਾਤਰ ਲੋਕ ਫੋਨ ਦਾ ਇਸਤੇਮਾਲ ਇੰਟਰਨੈੱਟ, ਬ੍ਰਾਊਜ਼ਿੰਗ ਆਦਿ ਲਈ ਕਰਦੇ ਹਨ। ਕਈ ਯੂਜ਼ਰਸ ਤਾਂ ਦਿਨ ਦਾ ਅੱਧੇ ਤੋਂ ਜ਼ਿਆਦਾ ਸਮਾਂ ਬ੍ਰਾਊਜ਼ਿੰਗ ''ਚ ਗੁਜ਼ਾਰਾ ਕਰਦੇ ਹਨ। ਇਨ੍ਹਾਂ ਸਾਰਿਆਂ ਲਈ ਤੁਹਾਨੂੰ ਜ਼ਰੂਰਤ ਹੁੰਦੀ ਬ੍ਰਾਊਜ਼ਰ ਦੀ। ਅੱਜ ਅਸੀਂ ਤੁਹਾਨੂੰ ਡਿਵਾਈਸ ਲਈ ਬੈਸਟ ਬ੍ਰ੍ਰਾਊਜ਼ਰ ਦੇ ਬਾਰੇ ''ਚ ਦੱਸ ਰਹੇ ਹਨ, ਜੋ ਤੁਹਾਡੀ ਐਂਡਰਾਇਡ ਡਿਵਾਈਸ ਲਈ ਬਿਹਤਰ ਹਨ।
ਡਾਲਫਿਨ ਬ੍ਰਾਊਜ਼ਰ -
ਐਂਡਰਾਇਡ ਯੂਜ਼ਰਸ ''ਚ ਇਹ ਬ੍ਰਾਊਜ਼ਰ ਕਾਫੀ ਪਾਪੁਲਰ ਹੈ, ਇਸ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਕ੍ਰੋਮ ਬੇਟਾ -
ਇਹ ਹਨ ਸਾਰੇ ਬੈਸਟ ਐਂਡਰਾਇਡ ਬ੍ਰਾਊਜ਼ਰ। ਇਸ ''ਤੇ ਸਾਨੂੰ ਡਾਇਰੈਕਟ ਗੂਗਲ ਤੋਂ ਲਾਈਵ ਅਪਡੇਟ ਮਿਲਦੇ ਹਨ।
ਪਫਿੱਨ ਬ੍ਰਾਊਜ਼ਰ -
ਇਹ ਬ੍ਰਾਊਜ਼ਰ ਵੀ ਐਂਡਰਾਇਡ ਯੂਜ਼ਰਸ ''ਚ ਕਾਫੀ ਪਸੰਦ ਕੀਤਾ ਜਾਂਦਾ ਹੈ।
ਲਿੰਕ ਬਬਲ ਬ੍ਰਾਊਜ਼ਰ -
ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਬ੍ਰਾਊਜ਼ਰ ''ਚ ਲਿੰਕ ਬਬਲ ਬ੍ਰਾਊਜ਼ਰ ਸ਼ਾਮਲ ਹਨ।