ਇਨ੍ਹਾਂ ਸਮਾਰਟਫੋਨਜ਼ ਦੀ ਕੀਮਤ ਹੈ 10 ਹਜ਼ਾਰ ਰੁਪਏ ਤੋਂ ਵੀ ਘੱਟ
Sunday, Jun 18, 2017 - 09:00 PM (IST)

ਜਲੰਧਰ— ਸਮਾਰਟਫੋਨ ਦੀ ਵਰਤੋਂ ਲਗਾਤਾਰ ਵਧਦੀ ਜਾ ਰਹੀ ਹੈ। ਸਾਡੀਆਂ ਜਰੂਰਤਾਂ ਦੇ ਮੁਤਾਬਕ ਕੰਪਨੀਆਂ ਵੱਖ-ਵੱਖ ਫੀਚਰਸ ਨਾਲ ਨਵੇਂ-ਨਵੇਂ ਸਮਾਰਟਫੋਨ ਬਾਜ਼ਾਰ 'ਚ ਲਾਂਚ ਕਰ ਰਹੀ ਹੈ। ਅੱਜ ਅਸੀਂ ਤੁਹਾਨੂੰ 10,000 ਤੋਂ ਘੱਟ ਕੀਮਤ ਦੇ 5 top ਸਮਾਰਟਫੋਨਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਬਜਟ 'ਚ ਹੋ ਸਕਦੇ ਹਨ।
1. ਸ਼ਾਓਮੀ ਰੇਡਮੀ ਨੋਟ 3— ਕੀਮਤ 9,999 ਰੁਪਏ
ਡਿਸਪਲੇ- ਹੇਕਸਾ ਕੋਰ ਸਨੈਪਡਰੈਗਨ 650 64ਬਿਟ
Graphics— Adreno 510GPU
ਰੈਮ ਸਟੋਰੇਜ— 2 ਜੀ.ਬੀ ਰੈਮ 16 ਜੀ.ਬੀ
ਕੈਮਰਾ— 16 ਮੈਗਾਪਿਕਸਲ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ
ਹੋਰ— 4ਜੀ Volte 4,000 mAh ਬੈਟਰੀ
2. Honor Holly 3
ਡਿਸਪਲੇ— 5.5 ਇੰਚ ਫੁੱਲ HD IPS
ਪ੍ਰੋਸੈਸਰ— 1.2 Ghz ਆਕਟਾ ਕੋਰ ਕਿਰਿਨ 620 ਪ੍ਰੋਸੈਸਰ
Graphics— ਮਾਲੀ 450 GPU
ਰੈਮ ਸਟੋਰੇਜ— 2 ਜੀ.ਬੀ ਰੈਮ 16 ਜੀ.ਬੀ Microsd ਤੋਂ 128 ਜੀ.ਬੀ ਤੱਕ
ਕੈਮਰਾ— 13 ਮੈਗਾਪਿਕਸਲ ਕੈਮਰਾ, 8 ਮੈਗਾਪਿਕਸਲ ਫਰੰਟ ਕੈਮਰਾ
ਹੋਰ— 4ਜੀ LTE 3100 mAh ਬੈਟਰੀ
3. ਲੇਨੋਵੋ VIBE K 5— ਕੀਮਤ 6,999 ਰੁਪਏ
ਡਿਸਪਲੇ—5.0 ਇੰਚ
ਰੈਮ ਸਟੋਰੇਜ— 2 ਜੀ.ਬੀ ਰੈਮ 16 ਜੀ.ਬੀ
ਕੈਮਰਾ— 13 ਮੈਗਾਪਿਕਸਲ ਕੈਮਰਾ, 5 ਮੈਗਾਪਿਕਸਲ ਫਰੰਟ ਕੈਮਰਾ
ਹੋਰ— Non-Removable 2750 mAh ਬੈਟਰੀ 4G
4. ਸੈਮਸੰਗ ਗਲੈਕਸੀ ਜੇ2- ਕੀਮਤ 9750 ਰੁਪਏ
ਡਿਸਪਲੇ— 5 ਇੰਚ HD (720*1280 ਪਿਕਸਲ) ਸੁਪਰ ਏਮੋਲੇਡ
ਪ੍ਰੋਸੈਸਰ—1.5 Ghz ਕਵਾਡ-ਕੋਰ ਸਪ੍ਰੇਡਟਰਮ SC8830
Grpahics—ਮਾਲੀ 400 MP2 GPU
ਰੈਮ ਸਟੋਰੇਜ—1.5 ਜੀ.ਬੀ ਰੈਮ 8 ਜੀ.ਬੀ
ਕੈਮਰਾ—8 ਮੈਗਾਪਿਕਸਲ 5 ਮੈਗਾਪਿਕਸਲ ਦਾ ਫਰੰਟ
ਹੋਰ—2600 mAh ਦੀ ਬੈਟਰੀ, 4G
5. Lyf Water9- ਕੀਮਤ 8,179 ਰੁਪਏ
ਡਿਸਪਲੇ— 5.50 ਇੰਚ ਦਾ 1080*1920 ਪਿਕਸਲ
ਪ੍ਰੋਸੈਸਰ— 1.3Ghz ਆਕਟਾ-ਕੋਰ
Graphics—ਮਾਲੀ 400MP2 GPU
ਰੈਮ ਸਟੋਰੇਜ— 2 ਜੀ.ਬੀ ਰੈਮ 16 ਜੀ.ਬੀ
ਕੈਮਰਾ— 13 ਮੈਗਾਪਿਕਸਲ 5 ਮੈਗਾਪਿਕਸਲ
ਹੋਰ— 2800 mAh ਦੀ ਬੈਟਰੀ, 4G