Google I/O 2017 ਐਂਡਰਾਈਡ ਐਪਸ ਦੇ ਲਈ ਹੋਵੇਗੀ ਕਾਨਫੰਰਸ

Thursday, May 11, 2017 - 06:03 PM (IST)

Google I/O 2017 ਐਂਡਰਾਈਡ ਐਪਸ ਦੇ ਲਈ ਹੋਵੇਗੀ ਕਾਨਫੰਰਸ

ਜਲੰਧਰ-ਗੂਗਲ i/o 2017 ਡਿਵੈਲਪਰਸ ਕਾਨਫਰੰਸ ''ਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ। ਗੂਗਲ i/o 2017 ਡਿਵੈਲਪਰਸ ਕਾਨਫਰੰਸ 17 ਮਈ ਤੋਂ ਸ਼ੁਰੂ ਹੋਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਸਰਚ ਇੰਜਣ ਗੂਗਲ ਇਸ ਕਾਨਫਰੰਸ ''ਚ ਕੁਝ ਦਿਲਚਸਪ ਐਲਾਨ ਕਰ ਸਕਦਾ ਹੈ। ਗੂਗਲ i/o 2017 ਡਿਵੈਲਪਰਸ ਕਾਨਫਰੰਸ ਸ਼ੁਰੂ ਹੋਣ ਨਾਲ ਗੂਗਲ ਵੱਡੇ ਸਰਕੀਨ ਡਿਵਾਇਸ ਜਾਂ Tablet  PC ਦੇ ਲਈ ਐਂਡਰਾਈਡ ਐਪ ਲਿਆ ਸਕਦਾ ਹੈ। ਜੋ ਕਿ ਲੋਕਾਂ ਦਾ ਧਿਆਨ ਆਪਣੇ ਪਾਸੇ ਆਕਰਸ਼ਿਤ ਕਰ ਸਕਦਾ ਹੈ।

Android Headlines  ਦੀ ਰਿਪੋਰਟ ਦੇ ਅਨੁਸਾਰ ਗੂਗਲ ਚਾਹੁੰਦਾ ਹੈ ਕਿ ਡਿਵੈਲਪਰਸ ਵੱਡੇ ਸਕਰੀਨ ਡਿਵਾਇਸ ਅਤੇ Chromebook  ਦੇ ਲਈ ਐਪਲੀਕੇਸ਼ਨ ਨੂੰ ਡਿਜ਼ਾਇੰਨ ਕਰਨ ''ਚ ਆਪਣਾ ਧਿਆਨ ਕੇਂਦਰਿਤ ਕਰ ਰਿਹਾ ਹੈ। ਕੰਪਨੀ ਦਾ ਕਹਿਣਾ ਹੈ ਕਿ ਕੁਝ ਅਜਿਹੀਆਂ ਸੇਵਾਵਾਂ ਨੂੰ ਮੁਹੱਈਆ ਕਰਵਾਏ ਜੋ ਕਿ ਜਲਦੀ ਹੀ ਅਡਾਪਟਰ (Adapter) ਕੀਤਾ ਜਾ ਸਕਦਾ ਹੈ ਨਾਲ ਹੀ ਇਹ ਐਂਡਰਾਈਡ ਐਪ ਈਕੋਸਿਸਟਮ ਦੇ ਲਈ ਇਕ ਚੰਗਾ ਅਵਸਰ ਹੋ ਸਕਦਾ ਹੈ ਬਾਅਦ ''ਚ ਟੈਬਲੇਟ ਅਤੇ Chromebook ਦੇ ਲਈ ਸਟੈਂਡਰਡ ਸੈਟ ਕੀਤਾ ਜਾ ਸਕਦਾ ਹੈ।

Chromebook ਪਲੇ ਸਟੋਰ ਦੇ ਲਈ ਇਕ ਗੇਮ-ਚੇਂਜਰ ਦਾ ਕੰਮ ਕਰ ਸਕਦਾ ਹੈ। ਜਿਸ ਨੂੰ ਐਂਡਰਾਈਡ ਐਪ ਦੀ ਵੱਡੀ ਸਕਰੀਨ ਅਤੇ ਡੈਸਕਟਾਪ ਫਾਰਮ ਫੈਕਟਰ ''ਤੇ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਕਾਨਫਰੰਸ ਦਾ ਟੀਚਾ ਹੈ ਕਿ ਐਂਡਰਾਈਡ ਐਪ ਡਿਵੈਲਪਰਸ ਨੂੰ ਜਾਣਕਾਰੀ ਦਿੱਤੀ ਜਾਵੇ ਉਹ ਕਿਵੇਂ Chromebook ''ਚ ਆਪਣਾ ਐਪ ਨੂੰ ਬਿਹਤਰ ਬਣਾ ਸਕਦਾ ਹੈ।

ਗੂਗਲ Chromebooks ਕੁਝ ਸਾਲਾਂ ਤੋਂ ਕੰਪਨੀ ਦਾ ਫੋਕਸ ਬਣਾ ਰਿਹਾ ਹੈ ਅਤੇ ਕੰਪਨੀ ਨਿਸ਼ਚਿਤ ਰੂਪ ਤੋਂ ਇਸ ਦੇ ਲਈ ਵਿਡੇਨਿੰਗ ਹੋਰਾਇਜਨ (Widening Horizon) ਦੀ ਉਮੀਦ ਕਰ ਰਹੀਂ ਹੈ। ਐਜੂਕੇਸ਼ਨ ਸੈਕਟਰ ''ਚ ਗੂਗਲ ਨੋਟਬੁਕ ਵੱਡੇ ਪੈਮਾਨੇ ''ਤੇ ਇਸਤੇਮਾਲ ਕੀਤਾ ਜਾਂਦਾ ਹੈ। ਗੂਗਲ ਨੋਟਬੁਕ ਸਟੂਡੈਂਟਸ ਅਤੇ ਪ੍ਰੋਫੈਸ਼ਨਲ ''ਚ ਕਾਫੀ ਲੋਕਪਸੰਦ ਹੈ।

ਗੂਗਲ ਦਾ ਕਹਿਣਾ ਹੈ ਕਿ ਜੇਕਰ ਡਿਵੈਲਪਰਸ Chromebooks ਦੇ ਲਈ ਐਪ ਨੂੰ ਡਿਜ਼ਾਇੰਨ ਕਰਨ ''ਤੇ ਧਿਆਨ ਕੇਂਦਰਿਤ ਕਰਦੇ ਹੈ ਜੋ ਵੱਡੇ ਸਕਰੀਨ ਡਿਵਾਇਸ ਦੇ ਨਾਲ ਟ੍ਰੈਕਪੈਡ, ਮਾਊਸ, ਕੀਬੋਰਡ ਅਤੇ ਸਟਾਇਲਸ਼ ਵਰਗੇ ਅਕਸਰ ਉਪਯੋਗ ਕੀਤੇ ਗਏ ਹਾਰਡਵੇਅਰ ਇੰਨਪੁਟ ਦੇ ਨਾਲ ਬਿਹਤਰ ਵਿੰਡੋ ਮੈਨਜਮੈਂਟ ਅਤੇ ਹੱਲ ਪ੍ਰਦਾਨ ਕਰਨ ''ਚ ਸਮੱਰਥ ਹੁੰਦੇ ਹਨ ਤਾਂ ਇੰਨ੍ਹਾਂ ਯੂਜ਼ਰਸ ਤੱਕ ਪਹੁੰਚਣ ''ਚ ਆਸਾਨੀ ਹੁੰਦੀ ਹੈ।


Related News