Tata Altroz ​​ਦੇ ਦੀਵਾਨੇ ਹੋਏ ਲੋਕ, ਡਿਲੀਵਰੀ ਲਈ ਕਰਨਾ ਪਵੇਗਾ ਇੰਤਜ਼ਾਰ

Monday, Oct 16, 2023 - 02:21 PM (IST)

ਮੁੰਬਈ - Tata Altroz ​​ਦੀ ਭਾਰਤੀ ਬਾਜ਼ਾਰ 'ਚ ਕਾਫੀ ਮੰਗ ਹੈ। ਸਤੰਬਰ 'ਚ ਇਸ ਕਾਰ ਦੀਆਂ ਕੁੱਲ 6,684 ਯੂਨਿਟਸ ਵਿਕੀਆਂ। ਇਹ ਕਾਰ ਮਾਰੂਤੀ ਬਲੇਨੋ ਅਤੇ ਟੋਇਟਾ ਗਲੈਂਜ਼ਾ ਨੂੰ ਟੱਕਰ ਦਿੰਦੀ ਹੈ। ਇਸ ਕਾਰ ਨੂੰ ਘਰ ਲਿਆਉਣ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। ਤੁਹਾਨੂੰ ਅਲਟਰੋਜ਼ ਲਈ ਪੈਟਰੋਲ ਲਈ 4 ਹਫ਼ਤੇ ਅਤੇ ਡੀਜ਼ਲ ਲਈ 6 ਹਫ਼ਤੇ ਉਡੀਕ ਕਰਨੀ ਪਵੇਗੀ ਪਰ CNG 'ਤੇ ਕੋਈ ਉਡੀਕ ਸਮਾਂ ਨਹੀਂ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 6,59,900 ਰੁਪਏ ਹੈ।

ਇਹ ਵੀ ਪੜ੍ਹੋ :    ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ

ਇਹ ਵੀ ਪੜ੍ਹੋ :  ਤਿਉਹਾਰੀ ਸੀਜ਼ਨ 'ਚ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News