ਗੇਮ ਦੀ ਤਰ੍ਹਾਂ Star Wars ਫਿਲਮ ਵੀ ਹੋਵੇਗੀ ਧਮਾਕੇਦਾਰ, ਫੈਨਜ਼ ਨੂੰ ਆਏਗੀ ਪਸੰਦ

Monday, Dec 07, 2015 - 09:05 PM (IST)

ਗੇਮ ਦੀ ਤਰ੍ਹਾਂ Star Wars ਫਿਲਮ ਵੀ ਹੋਵੇਗੀ ਧਮਾਕੇਦਾਰ, ਫੈਨਜ਼ ਨੂੰ ਆਏਗੀ ਪਸੰਦ

ਜਲੰਧਰ— Star Wars ਕਾਫੀ ਸਮੇਂ ਤੋਂ ਲੋਕਪ੍ਰਿਅ ਗੇਮਜ਼ ਦੀ ਕੈਟਾਗਰੀ ''ਚ ਸ਼ਾਮਿਲ ਰਹੀ ਹੈ ਅਤੇ ਹੁਣ ਪ੍ਰੈੱਸਕਨਫ੍ਰੈਂਸ ''ਚ ਇਨ੍ਹਾਂ ਦੀ ਫਿਲਮ ਬਾਰੇ ਪੂਰੀ ਤਰ੍ਹਾਂ ਦੱਸਿਆ ਗਿਆ ਹੈ। ਪ੍ਰੈੱਸਕਾਨਫ੍ਰੈਂਸ ਦਾ ਇਵੈਂਟ ਕਾਫੀ ਵੱਡਾ ਸੀ ਇਸ ਲਈ ਇਸ ਨੂੰ ਦੋ ਭਾਗਾ ''ਚ ਵੰਡਿਆ ਗਿਆ, ਇਸ ਦੇ ਫੋਰਸ ਜਾਗਰੂਕ ਪੈਨਲ ''ਚ ਕਾਸਟ ਮੈਂਬਰਸ, ਡਾਇਰੈਕਟਰਸ ਅਤੇ ਨਿਰਮਾਤਾ ਆਦਿ ਨੂੰ ਸ਼ਾਮਿਲ ਕੀਤਾ ਗਿਆ ਅਤੇ Kylo Ren ਵੱਲੋਂ ਬਣਾਈ ਗਈ ਪੋਸ਼ਾਕ ਦੀ ਡਿਟੇਲਸ ਨੂੰ ਦਿਖਾਇਆ ਗਿਆ। ਇਸ ਦੇ ਨਾਲ Star Wars ਦੀ ਨੈਕਸਟ ਜਨਰੇਸ਼ਨ ਹੀਰੋਜ਼ ਦੀਆਂ ਪੋਸ਼ਾਕਾਂ ਦੀ ਡਿਜ਼ਾਈਨਿੰਗ ਨੂੰ ਵੀ ਸ਼ੋਅ ਕੀਤਾ ਗਿਆ। ਇਸ ਵਿਚ ਖਾਸ ਗੱਲ ਇਹ ਹੈ ਕਿ ਇਸ ਦੇ ਪੋਸਟ ਸੀਨ J.J. Abrams ਨੇ ਦਿੱਤੇ ਹਨ। 
ਇਸ ਵਿਚ ਨਵੀਂ Flametrooper ਨਾਂ ਦੀ ਪੋਸ਼ਾਕ ਬਣਾਈ ਗਈ ਹੈ ਜੋ ਨਵੀਂ ਤਰ੍ਹਾਂ ਦੀ ਲੁਕ ਦਿੰਦੀ ਹੈ। ਇਸ ਦੇ ਦੂਜੇ ਪੈਨਲ ''ਚ ਵੱਖ ਕਾਸਟ ਮੈਂਬਰਸ, ਡਾਇਰੈਕਟਰਸ ਅਤੇ ਨਿਰਮਾਤਾ ਆਦਿ ਨੂੰ ਸ਼ਾਮਿਲ ਕੀਤਾ ਗਿਆ। ਇਸ ਬਾਰੇ Harrison Ford ਦਾ ਕਹਿਣਾ ਹੈ ਕਿ Star Wars universe  ਤੁਹਾਨੂੰ ਘਰ ਵਰਗਾ ਫੀਲ ਦੇਵੇਗੀ ਕਿਉਂਕਿ ਇਸ ਵਿਚ Han Solo ਦੀ ਪੋਸ਼ਾਕ ਨੂੰ ਸ਼ਾਮਿਲ ਕੀਤਾ ਗਿਆ, ਜੋ ਅਲੱਗ ਤਰ੍ਹਾਂ ਦੀ swagger ਲੁਕ ਦਿੰਦੀ ਹੈ।  
Gwendoline Christie ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਨ ਹੈ ਕਿ ਉਨ੍ਹਾਂ ਨੂੰ Star Wars ''ਚ ਮੇਜਰ ਰੋਲ ਦਿੱਤਾ ਗਿਆ ਜੋ ਕਿ ਇਕ ਫੀਮੇਲ ਕਿਰਦਾਰ ਦਾ ਹੈ ਅਤੇ ਉਹ ਇਸ ਕਿਰਦਾਰ ਦੀ ਸਟ੍ਰੈਂਥ ਅਤੇ ਪਾਵਰ ਲਈ ਮਸ਼ਹੂਰ ਹੋਵੇਗੀ। ਇਸ ਦੇ ਨਾਲ ਹੀ John Boyega ਦਾ ਕਹਿਣਾ ਹੈ ਕਿ ਉਹ ਇਸ ਗੱਲ ਦੀ ਚਿੰਤਾ ਨਹੀਂ ਕਰਦੇ ਕਿ ਇਸ ਵਿਚ black Stormtrooper stuff ਦਿੱਤਾ ਗਿਆ ਹੈ ਅਤੇ ਕਿਹਾ ਕਿ Star Wars ਤਾਂ ਲਾਇਲਟੀ ਅਤੇ ਫ੍ਰੈਂਡਸ਼ਿਪ ਲਈ ਜਾਣੀ ਜਾਂਦੀ ਹੈ।


Related News