ਸੈਮਸੰਗ ਨੇ ਕੀਤੀ ਨਵੀਂ ਟੈਬ ਦੀ ਘੋਸ਼ਣਾ
Tuesday, Jul 26, 2016 - 01:42 PM (IST)
ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਗਲੈਕਸੀ ਸੀਰੀਜ ''ਚ ਨਵੀਂ ਟੈਬ ਨੂੰ ਐਡ ਕਰਦੇ ਹੋਏ Galaxy Tab J ਦੀ ਘੋਸ਼ਣਾ ਕਰ ਦਿੱਤੀ ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਤਾਇਵਾਨ ''ਚ ਪੇਸ਼ ਕੀਤਾ ਹੈ ਜਿਸ ਦੀ ਕੀਮਤ $185(ਕਰੀਬ 12,500 ਰੁਪਏ) ਹੈ। ਇਸ ਨੂੰ ਕੁੱਝ ਹੀ ਸਮੇਂ ''ਚ ਪੂਰੀ ਦੁਨੀਆ ''ਚ ਵਾਇਟ ਅਤੇ ਗੋਲਡ ਕਲਰ ਆਪਸ਼ਨਸ ਦੇ ਨਾਲ ਉਪਲੱਬਧ ਕੀਤਾ ਜਾਵੇਗਾ ।
Galaxy Tab J ਦੇ ਫੀਚਰਸ -
ਡਿਸਪਲੇ - 7 ਇੰਚ HD (1280x800 ਪਿਕਸਲਸ) iPS
ਪ੍ਰੋਸੈਸਰ- 1.5 GHZ ਕਵਾਡ-ਕੋਰ
ਓ . ਐੱਸ- ਐਂਡ੍ਰਾਇਡ ਲਾਲੀਪਾਪ 5.1
ਰੈਮ - 1.5 GB
ਇੰਟਰਨਲ ਸਟੋਰੇਜ- 8GB
ਕੈਮਰਾ - 8MP ਰਿਅਰ, 2 MP ਫ੍ਰੰਟ
ਐਕਸਪੈਂਡੇਬਲ ਸਟੋਰੇਜ ਸਲਾਟ- ਅਪ-ਟੂ 200GB
ਬੈਟਰੀ - 4000 mAh
