ਸੈਮਸੰਗ ਦੇ 6,000mAh ਬੈਟਰੀ ਵਾਲੇ ਇਸ ਸਮਾਰਟਫੋਨ ’ਤੇ ਮਿਲ ਰਹੀ ਬੰਪਰ ਛੋਟ

Monday, Sep 06, 2021 - 11:58 AM (IST)

ਸੈਮਸੰਗ ਦੇ 6,000mAh ਬੈਟਰੀ ਵਾਲੇ ਇਸ ਸਮਾਰਟਫੋਨ ’ਤੇ ਮਿਲ ਰਹੀ ਬੰਪਰ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਸੈਮਸੰਗ ਦਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਸੈਮਸੰਗ ਦੇ 6,000mAh ਦੀ ਬੈਟਰੀ ਵਾਲੇ ਗਲੈਕਸੀ M31 ਸਮਾਰਟਫੋਨ ’ਤੇ ਬੰਪਰ ਛੋਟ ਮਿਲ ਰਹੀ ਹੈ। ਹੁਣ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਮਾਡਲ ਨੂੰ 14,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਇਸ ਮਾਡਲ ਨੂੰ ਪਿਛਲੇ ਸਾਲ 15,999 ਰੁਪਏ ’ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਨੂੰ ਐਮੇਜ਼ਾਨ ਇੰਡੀਆ ਅਤੇ ਸੈਮਸੰਗ ਦੇ ਸਟੋਰ ਤੋਂ ਖ਼ਰੀਦਣ ’ਤੇ ਤੁਹਾਨੂੰ ਕਈ ਆਫਰ ਵੀ ਮਿਲਣਗੇ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਹੀ 13,000 ਰੁਪਏ ਤਕ ਦੀ ਛੋਟ

Samsung Galaxy M31 ਦੇ ਫੀਚਰਜ਼
ਡਿਸਪਲੇਅ    - 6.4-ਇੰਚ ਦੀ ਫੁਲ-ਐੱਚ.ਡੀ. ਪਲੱਸ
ਪ੍ਰੋਸੈਸਰ    - ਆਕਟਾ-ਕੋਰ ਐਕਸੀਨੋਸ 9611
ਓ.ਐੱਸ.    - ਐਂਡਰਾਇਡ 10 ’ਤੇ ਆਧਾਰਿਤ ਯੂ.ਆਈ. 2.0
ਰੀਅਰ ਕੈਮਰਾ    - 64MP+8MP+5MP+5MP
ਫਰੰਟ ਕੈਮਰਾ    - 32MP
ਬੈਟਰੀ    - 6,000mAh
ਕੁਨੈਕਟੀਵਿਟੀ    - 4G VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ

ਇਹ ਵੀ ਪੜ੍ਹੋ– ਸੈਮਸੰਗ ਫੋਨ ਲਈ ਵਟਸਐਪ ਨੇ ਜਾਰੀ ਕੀਤਾ ਸਪੈਸ਼ਲ ਫੀਚਰ, ਇੰਝ ਕਰੋ ਇਸਤੇਮਾਲ


author

Rakesh

Content Editor

Related News