ਪੈਨਾਸੋਨਿਕ ਨੇ ਲਾਂਚ ਕੀਤੇ 7 ਨਵੇਂ ਏਅਰ ਪਿਊਰੀਫਾਇਰ

Sunday, Nov 27, 2016 - 06:37 PM (IST)

ਪੈਨਾਸੋਨਿਕ ਨੇ ਲਾਂਚ ਕੀਤੇ 7 ਨਵੇਂ ਏਅਰ ਪਿਊਰੀਫਾਇਰ

ਜਲੰਧਰ- ਪੈਨਾਸੋਨਿਕ ਨੇ 7 ਨਵੇਂ ਏਅਰ ਪਿਊਰੀਫਾਇਰ ਨੂੰ ਲਾਂਚ ਕੀਤਾ ਹੈ ਜਿਨ੍ਹਾਂ ਦੀ ਕੀਮਤ 11,995 ਰੁਪਏ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਪਿਊਰੀਫਾਇਰਾਂ ''ਚ Nanoe ਟੈਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ ਜੋ ਹਵਾ ''ਚ ਲੁਕੇ ਹਾਨੀਕਾਰਕ ਕਣਾਂ ਨੂੰ ਬਾਹਰ ਕੱਢੇਗੀ। ਪੈਨਾਸੋਨਿਕ ਦੇ ਇਹ ਪਿਊਰੀਫਾਇਰ 283,Sq. ਤੋਂ ਲੈ ਕੇ 452 sq ਫੁੱਲ ਦੇ ਕਮਰੇ ਨੂੰ ਪੂਰੀ ਤਰ੍ਹਾਂ ਕਵਰ ਕਰ ਸਕਦੇ ਹਨ। 

ਮਾਡਲ ਅਤੇ ਕੀਮਤ-

F-PBJ30ADD Orange (Rs. 11,995)
F-PXJ30AAD Turquoise (Rs. 16,995)
F-PXM35ASD Silver (Rs. 20,995)
F-PXM35AAD Flower (Rs. 21,995)
F-VXM35AAD L-Blue (Rs. 27,995)
F-PXM55AND C-Gold (Rs. 34,995)
F-PXM55AAD O-Blue (Rs. 33,995)

Related News