ਅਗਲੇ ਮਹੀਨੇ ਲਾਂਚ ਹੋਣਗੇ ਸੋਨੀ ਦੇ ਨਵੇਂ ਸਮਾਰਟਫੋਂਸ
Sunday, Aug 28, 2016 - 12:38 PM (IST)

ਜਲੰਧਰ-ਜਾਪਾਨ ਦੀ ਇਲੈਕਟ੍ਰਾਨਿਕਸ ਕੰਪਨੀ ਸੋਨੀ ਆਪਣੇ ਸਮਾਰਟਫੋਂਸ ਨੂੰ ਲੈ ਕੇ ਪੂਰੀ ਦੁਨੀਆ ''ਚ ਜਾਣੀ ਜਾਂਦੀ ਹੈ। ਇਕ ਨਵੀਂ ਰਿਪੋਰਟ ਦੇ ਮੁਤਾਬਿਕ ਸੋਨੀ 24 ਸਿਤੰਬਰ ਨੂੰ ਦੋ ਨਵੇਂ ਸਮਾਰਟਫੋਂਸ ਲਾਂਚ ਕਰਨ ਵਾਲੀ ਹੈ,ਜਿਸ ਵਿਚੋਂ ਇਕ ਦਾ ਨਾਂ Sony Xperia XR ( XZ ) ਅਤੇ ਦੂਜੇ ਦਾ ਨਾਂ Xperia X Compact ਹੋਵੇਗਾ ।
Sony Xperia XZ -
ਡਿਸਪਲੇ-5.2 -ਇੰਚ ਕਰਵਡ 2.54 ਗਲਾਸ
ਪ੍ਰੋਸੈਸਰ-ਕੁਆਲਕਾਮ ਸਨੈਪਡ੍ਰੈਗਨ 820
RAM-4GB
ਕੈਮਰਾ-23 ਮੈਗਾਪਿਕਸਲ ਰਿਅਰ,13 ਮੈਗਾਪਿਕਸਲ ਫਰੰਟ ਕੈਮਰਾ
|
Sony Xperia X Compact-
ਡਿਸਪਲੇ-4.6-ਇੰਚ
ਪ੍ਰੋਸੈਸਰ-ਸਨੈਪਡਰੈਗਨ 820 SoC
ਬੈਟਰੀ-2700 mAh
USB-ਟਾਈਪ C ਪੋਰਟ
|