ਮਾਇਕ੍ਰਮੈਕਸ ਨੇ ਲਾਂਚ ਕੀਤਾ ਘੱਟ ਕੀਮਤ ''ਚ ਵਿੰਡੋਜ਼ 10 ਲੈਪਟਾਪ

Monday, Jul 25, 2016 - 04:12 PM (IST)

ਮਾਇਕ੍ਰਮੈਕਸ ਨੇ ਲਾਂਚ ਕੀਤਾ ਘੱਟ ਕੀਮਤ ''ਚ ਵਿੰਡੋਜ਼ 10 ਲੈਪਟਾਪ

ਜਲੰਧਰ - ਮਾਇਕ੍ਰੋਮੈਕਸ ਨੇ ਅੱਜ ਆਪਣੀ ਲੈਪਟਾਪ ਸੀਰੀਜ਼ ਨੂੰ ਵਧਾਉਂਦੇ ਹੋਏ ਨਵਾਂ ignite (LPQ61408W) ਲੈਪਟਾਪ ਲਾਂਚ ਕੀਤਾ ਹੈ, ਜਿਸ ਦੀ ਕੀਮਤ 18,990 ਰੁਪਏ ਹੈ। ਇਸ ਨੂੰ ਐਕਸਕਲੂਸੀਵਿਲੀ ਫਲਿੱਪਕਾਰਟ ''ਤੇ ਉਪਲੱਬਧ ਕੀਤਾ ਗਿਆ ਹੈ।

ਲੈਪਟਾਪ ਦੀਆਂ ਖਾਸਿਅਤਾਂ -

ਡਿਸਪਲੇ -  14-ਇੰਚ HD

ਪ੍ਰੋਸੈਸਰ-      ਇੰਟੈੱਲ ਪੈਂਟਿਅਮ ਪ੍ਰੋਸੈਸਰ N3700

ਰੋਮ        -      4GB

ਇੰਟਰਨਲ ਮੈਮਰੀ -1TB

ਕੈਮਰਾ-          V71 ਵੇਬ ਕੈਮਰਾ

ਪੋਰਟ 2 USB ਪੋਰਟਸ ,  1 HDMI ਪੋਰਟ ਅਤੇ ਇੱਕ ਈਥਰਨੈੱਟ ਪੋਰਟ 

ਬੈਟਰੀ 4500 mAh


Related News