Kyocera ਨੇ ਲਾਂਚ ਕੀਤਾ ਵਾਟਰਪਰੂਫ ਸਮਾਰਟਫੋਨ, ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨਸ
Saturday, Jul 16, 2016 - 05:47 PM (IST)
.jpg)
ਜਲੰਧਰ: ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਕਯੋਸੇਰਾ ਨੇ hydro shore ਨਾਮ ਨਾਲ ਇਕ ਅਜਿਹਾ ਬਜਟ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਨੂੰ ਪਾਣੀ ''ਚ 30 ਮਿੰਟ ਰੱਖਣ ਦੇ ਬਾਵਜੂਦ ਤੁਸੀਂ ਸਕ੍ਰੀਨ ਦੀ ਵਰਤੋਂ ਕਰ ਸਕਦੇ ਹੋ। ਇਹ ਵਾਟਰਪਰੂਫ ਡਿਵਾਇਸ IP57 ਸਰਟੀਫਿਕੇਸ਼ਨ ਹੈ। ਇਸ ਫੋਨ ਦੀ ਕੀਮਤ 80$ (5367 ਰੁਪਏ) ਹੈ। ਫਿਲਹਾਲ ਇਹ ਹੈਂਡਸੈੱਟ ਭਾਰਤ ''ਚ ਉਪਲੱਬਧ ਨਹੀਂ ਹੈ।
Hydro Shore ਦੇ ਫੀਚਰਸ : -
ਡਿਸਪਲੇ - 5.0 ਇੰਚ ਦੀ QHD ਡਿਸਪਲੇ
ਪ੍ਰੋਸੈਸਰ - ਸਨੈਪਡ੍ਰੈਗਨ 210 ਚਿਪਸੈਟ
ਓ . ਐੱਸ - ਐਂਡ੍ਰਾਇਡ 5.1 ਲਾਲੀਪਾਪ
ਰੈਮ - 1GB
ਰੋਮ - 8GB
ਕੈਮਰਾ - 5 MP ਰਿਅਰ, 2 MP ਫਰੰਟ
ਬੈਟਰੀ - 2, 160mAh