ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਹੈ ਇਹ ਸਮਾਰਟਫੋਨ, ਕੀਮਤ 4,799

Wednesday, Aug 24, 2016 - 03:31 PM (IST)

ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਹੈ ਇਹ ਸਮਾਰਟਫੋਨ, ਕੀਮਤ 4,799
ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ Karbonn ਨੇ ਨਵਾਂ K9 Viraat ਸਮਾਰਟਫੋਨ ਲਾਂਚ ਕੀਤਾ ਹੈ। ਇਸ ਦੀ ਕੀਮਤ 4,799 ਰੁਪਏ ਹੈ ਅਤੇ ਇਸ ਨੂੰ ਸਨੈਪਡੀਲ ''ਤੇ ਐਕਸਕਲੂਜ਼ੀਵਲੀ ਉਪਲੱਬਧ ਕੀਤਾ ਗਿਆ ਹੈ। ਇਹ ਸ਼ੈਂਪੇਨ ਗੋਲਡ ਅਤੇ ਗ੍ਰੇ ਕਲਰ ਆਪਸ਼ਨ ''ਚ ਵਿਕਰੀ ਲਈ ਉਪਲੱਬਧ ਹੈ। 
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5.5-ਇੰਚ ਐੱਚ.ਡੀ. (1280x720 ਪਿਕਸਲ) ਆਈ.ਪੀ.ਐੱਸ.
ਪ੍ਰੋਸੈਸਰ - 1.3GHz ਕਵਾਡ-ਕੋਰ ਮੀਡੀਆਟੈੱਕ
ਓ.ਐੱਸ. - Cool UI 8.0 ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ     - 1 ਜੀ.ਬੀ.
ਮੈਮਰੀ  - 8 ਜੀ.ਬੀ. ਇੰਟਰਨਲ
ਕੈਮਰਾ  - LED ਫਲੈਸ਼ ਦੇ ਨਾਲ 5MP ਰਿਅਰ, 2MP ਫਰੰਟ
ਕਾਰਡ ਸਪੋਰਟ - ਅਪ-ਟੂ 64 ਜੀ.ਬੀ.
ਬੈਟਰੀ  - 2800mAh ਲਿਥੀਅਮ ਆਇਨ
ਨੈੱਟਵਰਕ - 3ਜੀ
ਹੋਰ ਫਚੀਰਸ - WiFi (802.11 b/g/n), ਬਲੂਟੁਥ, GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ

Related News