ਇੰਟੈਕਸ ਨੇ ਲਾਂਚ ਕੀਤਾ ਨਵਾਂ 4ਜੀ ਸਮਾਰਟਫੋਨ

Friday, Jul 29, 2016 - 12:23 PM (IST)

ਇੰਟੈਕਸ ਨੇ ਲਾਂਚ ਕੀਤਾ ਨਵਾਂ 4ਜੀ ਸਮਾਰਟਫੋਨ

ਜਲੰਧਰ- ਇੰਟੈਕਸ ਨੇ ਆਪਣਾ ਨਵਾਂ ਸਮਾਰਟਫੋਨ ਐਕਵਾ ਪਾਵਰ ਐੱਚ. ਡੀ 4ਜੀ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀ ਕੀਮਤ 8,363 ਰੁਪਏ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ ਉਪਲੱਬਧਤਾ ਦੀ ਜਾਣਕਾਰੀ ਦੇ ਬਿਨਾਂ ਲਿਸਟ ਕਰ ਦਿੱਤਾ ਗਿਆ ਹੈ। ਪਰ ਜਲਦ ਹੀ ਇਸ ਫੋਨ ਦੇ ਬਾਜ਼ਾਰ ''ਚ ਉਪਲੱਬਧ ਹੋਣ ਦੀ ਉਮੀਦ ਹੈ।

ਸਪੈਸੀਫਿਕੇਸ਼ਨਸ

ਓ. ਐੱਸ - ਐਂਡ੍ਰਾਇਡ 5.1 ਲਾਲੀਪਾਪ

ਡਿਸਪਲੇ -  5 ਇੰਚ ਐੱਚ. ਡੀ (720x1280 ਪਿਕਸਲ) IPS ਡਿਸਪਲੇ, ਸਕਰੀਨ ਦੀ ਡੇਨਸਿਟੀ 294 PPI

ਪ੍ਰੋਸੈਸਰ   - 1 ਗੀਗਾਹਰਟਜ ਕਵਾਡ-ਕੋਰ ਮੀਡੀਆਟੈੱਕ ਐੱਮ. ਟੀ 6592ਐੱਮ ਪ੍ਰੋਸੈਸਰ

ਮੈਮਰੀ    - ''ਚ 2 ਜੀਬੀ ਰੈਮ

ਕੈਮਰਾ    - 8 ਮੈਗਾਪਿਕਸਲ ਦਾ ਰਿਅਰ,ਡੂਅਲ-ਐੱਲ. ਈ. ਡੀ ਫਲੈਸ਼,ਫ੍ਰੰਟ ਕੈਮਰਾ 5 ਮੈਗਾਪਿਕਸਲ

ਇਨਬਿਲਟ- 16 ਜੀ. ਬੀ ਇਨਬਿਲਟ ਸਟੋਰੇਜ਼ 

ਕਾਰਡ ਸਪੋਰਟ - ਅਪ- ਟੂ 32 ਜੀਬੀ

ਹੋਰ ਫੀਚਰਸ - 3ਜੀ ਸਪੋਰਟ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਮਾਇਕ੍ਰੋ-ਯੂ. ਐੱਸ. ਬੀ 2.0, ਜੀ. ਪੀ. ਐੱਸ/ਏ-ਜੀ. ਪੀ. ਐੱਸ ਅਤੇ 3.5 ਐੱਮ. ਐੱਮ ਆਡੀਓ ਜੈੱਕ 4ਜੀ ਸਪੋਰਟ, ਐਕਸੇਲਰੋਮੀਟਰ, ਐਂਬਿਅੰਟ ਲਾਇਟ ਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ 

ਡਾਇਮੇਂਸ਼ਨ - 144x72.8x9.6 ਐੱਮ. ਐੱਮ,ਭਾਰ 155 ਗ੍ਰਾਮ

ਬੈਟਰੀ  - 3900 ਐੱਮ. ਏ. ਐੱਚ ਦੀ ਬੈਟਰੀ

 

Related News