ਇਸ ਨਵੇਂ ਸਮਾਰਟਫੋਨ ''ਚ ਮਿਲੇਗੀ 6.6-ਇੰਚ ਦੀ ਵੱਡੀ ਸਕ੍ਰੀਨ

Monday, Aug 01, 2016 - 05:34 PM (IST)

ਇਸ ਨਵੇਂ ਸਮਾਰਟਫੋਨ ''ਚ ਮਿਲੇਗੀ 6.6-ਇੰਚ ਦੀ ਵੱਡੀ ਸਕ੍ਰੀਨ
ਜਲੰਧਰ- Huawei ਨੇ Honor ਸੀਰੀਜ਼ ਦੇ ਨਵੇਂ ਨੋਟ 8 ਸਮਾਰਟਫੋਨ ਨੂੰ ਚੀਨ ''ਚ ਪੇਸ਼ ਕੀਤਾ ਹੈ। ਇਸ ਸਮਾਰਟਫੋਨ ਦੇ 32 ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 2,299 ਚੀਨੀ ਯੁਆਨ (ਕਰੀਬ 23,000 ਰੁਪਏ), 64 ਜੀ.ਬੀ. ਵੇਰੀਅੰਟ ਦੀ ਕੀਮਤ 2,499 ਚੀਨੀ ਯੁਆਨ (ਕਰੀਬ 25,000 ਰੁਪਏ) ਅਤੇ 128 ਜੀ.ਬੀ. ਵੇਰੀਅੰਟ ਦੀ ਕੀਮਤ 2,799 ਚੀਨੀ ਯੁਆਨ (ਕਰੀਬ 28,000 ਰੁਪਏ) ਹੈ। ਇਹ ਸਮਾਰਟਫੋਨ ਗੋਲਡ, ਸਿਲਵਰ ਅਤੇ ਗ੍ਰੇ ਕਲਰ ਆਪਸ਼ਨ ਦੇ ਨਾਲ 9 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। 
ਸਮਾਰਟਫੋਨ ਦੇ ਫੀਚਰਸ-
ਡਿਸਪਲੇ - 6.6-ਇੰਚ (1440x2560 ਪਿਕਸਲ) ਸੁਪਰ ਐਮੋਲੇਡ, 2.5 ਡੀ ਕਵਰਡ ਗਲਾਸ
ਪਿਕਸਲ ਡੈਨਸਿਟੀ - 445 ਪੀ.ਪੀ.ਆਈ.
ਪ੍ਰੋਸੈਸਰ - ਆਕਟਾ-ਕੋਰ ਕਿਰਿਨ 955
ਜੀ.ਪੀ.ਯੂ.  - ਮਾਲੀ ਟੀ880-ਐੱਮ.ਪੀ. 4
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ     - 4 ਜੀ.ਬੀ.
ਰੋਮ     - ਵਿਕਲਪ ''ਚ 32ਜੀ.ਬੀ./64ਜੀ.ਬੀ./128ਜੀ.ਬੀ.
ਕੈਮਰਾ  - ਡਿਊਲ-ਟੋਨ ਐੱਲ.ਈ.ਡੀ. ਫਲੈਸ਼, ਓ.ਆਈ.ਐੱਸ., ਐੱਫ/2.0 ਅਪਰਚਰ ਦੇ ਨਾਲ 13MP ਰਿਅਰ, 8MP ਫਰੰਟ
ਕਾਰਡ ਸਪੋਰਟ - ਅਪ-ਟੂ 128 ਜੀ.ਬੀ.
ਬੈਟਰੀ  - 4500 ਐੱਮ.ਏ.ਐੱਚ.
ਨੈੱਟਵਰਕ - 4ਜੀ
ਸਾਈਜ਼ - 178.8x90.9x7.18 mm
ਭਾਰ    - 219 ਗ੍ਰਾਮ
ਹੋਰ ਫੀਚਰ - ਫਿੰਗਰਪ੍ਰਿੰਟ ਸੈਂਸਰ, ਐਕਲੈਰੋਮੀਟਰ, ਆਇਰੋਸੈਂਸਰ ਅਤੇ ਪ੍ਰਾਕਸੀਮਿਟੀ ਸੈਂਸਰ।
 

Related News